ਅਜ਼ਾਦੀ ਦੀ ਲਹਿਰ ਵਿਚ ਅੰਮ੍ਰਿਤਸਰ ਦੀ ਦੇਣ
ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਅੰਮ੍ਰਿਤਸਰ ਦਾ ਵਿਸ਼ੇਸ਼ ਅਸਥਾਨ ਹੈ ਕਿਉਂਕਿ ਸਾਰੇ ਭਾਰਤ ਵਿਚ ਸ਼ਾਇਦ ਇਹ ਹੀ ਇਕ ਅਸਥਾਨ ਹੈ, ਜਿਸ ਦੀ ਉੱਨਤੀ ਤੇ ਵਿਕਾਸ ਅਜ਼ਾਦੀ ਦੇ ਘੋਲ ਵਿਚ ਹੀ ਹੋਇਆ।
ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਅੰਮ੍ਰਿਤਸਰ ਦਾ ਵਿਸ਼ੇਸ਼ ਅਸਥਾਨ ਹੈ ਕਿਉਂਕਿ ਸਾਰੇ ਭਾਰਤ ਵਿਚ ਸ਼ਾਇਦ ਇਹ ਹੀ ਇਕ ਅਸਥਾਨ ਹੈ, ਜਿਸ ਦੀ ਉੱਨਤੀ ਤੇ ਵਿਕਾਸ ਅਜ਼ਾਦੀ ਦੇ ਘੋਲ ਵਿਚ ਹੀ ਹੋਇਆ।
ਇਸ ਅਦੁੱਤੀ ਹੱਥ-ਲਿਖਤ ਦੀ ਬੋਲੀ ਠੇਠ ਪੰਜਾਬੀ ਹੈ ਤੇ ਇਸ ਦਾ ਲਿਖਾਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
ਗੁਰੂ ਅਰਜਨ ਸਾਹਿਬ ਨੇ ਦੀਨ-ਦੁਖੀ ਦੀ ਸਹਾਇਤਾ ਦੀ ਦ੍ਰਿਸ਼ਟੀ ਤੋਂ ਖੁਸਰੋ ਨੂੰ ਲੰਗਰ ਛਕਾਇਆ।
ਬੁੱਢਾ ਸਰਦਾਰ ਸ਼ਾਮ ਸਿੰਘ ਆਪਣੀ ਲੰਮੀ ਦੁੱਧ-ਚਿੱਟੀ (ਬਰਫ਼ਾਲੀ) ਦਾੜ੍ਹੀ ਵਰਗੀ ਸਫੈਦ ਪੁਸ਼ਾਕ ਪਾਈ, ਆਪਣੀ ਚੀਨੀ ਘੋੜੀ ਨੂੰ ਸਰਪਟ ਦੁੜਾਉਂਦਿਆਂ ਤੇ ਆਪਣੇ ਜੁਸ਼ੀਲੇ ਸਾਥੀਆਂ ਨੂੰ ਹੱਲਾਸ਼ੇਰੀ ਦੇਂਦਿਆਂ ਅੱਗੇ ਵਧਿਆ ਤੇ ਅੰਤ ਤਕ ਮੌਤ ਨੂੰ ਟਿੱਚ ਜਾਣਦਾ ਹੋਇਆ (ਦੇਸ਼ ਦੀ ਸੁਤੰਤਰਤਾ ਦੀ ਖ਼ਾਤਰ) ਸ਼ਹੀਦੀ ਪ੍ਰਾਪਤ ਕਰ ਗਿਆ