ਭਾਈ ਹੀਰਾ ਸਿੰਘ
ਉਨ੍ਹਾਂ ਦਾ ਆਪਣਾ ਨਿਜੀ ਜੀਵਨ ਐਨਾ ਉੱਚਾ ਸੁੱਚਾ ਸੀ ਅਤੇ ਉਨ੍ਹਾਂ ਦੀ ਜ਼ੁਬਾਨ ਵਿਚ ਐਨਾ ਰਸ ਅਤੇ ਜਾਦੂ ਸੀ ਕਿ ਉਹ ਪੱਥਰ ਤੋਂ ਪੱਥਰ ਦਿਲਾਂ ਨੂੰ ਵੀ ਮੋਮ ਬਣਾ ਦੇਣ ਦੀ ਸਮਰਥਾ ਰੱਖਦੇ ਸਨ।
ਉਨ੍ਹਾਂ ਦਾ ਆਪਣਾ ਨਿਜੀ ਜੀਵਨ ਐਨਾ ਉੱਚਾ ਸੁੱਚਾ ਸੀ ਅਤੇ ਉਨ੍ਹਾਂ ਦੀ ਜ਼ੁਬਾਨ ਵਿਚ ਐਨਾ ਰਸ ਅਤੇ ਜਾਦੂ ਸੀ ਕਿ ਉਹ ਪੱਥਰ ਤੋਂ ਪੱਥਰ ਦਿਲਾਂ ਨੂੰ ਵੀ ਮੋਮ ਬਣਾ ਦੇਣ ਦੀ ਸਮਰਥਾ ਰੱਖਦੇ ਸਨ।
ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਵਿਚ ਬੜੇ-ਬੜੇ ਬਾਗ਼ ਸਨ ਅਤੇ ਖਾਸ ਕਰਕੇ ਉਥੋਂ ਦਾ ਸ਼ਾਲਾਮਾਰ ਬਾਗ਼ ਜਗਤ-ਪ੍ਰਸਿੱਧ ਸੀ।
ਪੰਜਾਬ ਦੀ ਪਾਕ-ਪਵਿੱਤਰ ਧਰਤੀ ਨੇ ਕਈ ਅਜਿਹੇ ਵਿਦਵਾਨ ਕੀਰਤਨੀਏਂ ਪੈਦਾ ਕੀਤੇ ਹਨ, ਜਿਨ੍ਹਾਂ ਦਾ ਆਪਣੇ ਅੰਗ ਅੰਦਾਜ਼ ਵਿਚ ਕੋਈ ਮੁਕਾਬਲਾ ਹੀ ਨਹੀਂ ਸੀ।