ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਐਸੀ ਸਾਂਝੀ ਚੀਜ਼ ਸਿੱਖਾਂ ਨੂੰ ਦੇਣ ਦੀ ਜ਼ਰੂਰਤ ਹੈ ਜੋ ਕਮਜ਼ੋਰ ਦਿਲਾਂ ਨੂੰ ਤਕੜਾ ਕਰ ਦੇਵੇ ਅਤੇ ਗੁਰੂ-ਘਰ ਦੇ ਅਨਿਨ ਸੇਵਕਾਂ ਵਿਚ ਅਥਾਹ ਜੋਸ਼ ਭਰ ਦੇਵੇ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਐਸੀ ਸਾਂਝੀ ਚੀਜ਼ ਸਿੱਖਾਂ ਨੂੰ ਦੇਣ ਦੀ ਜ਼ਰੂਰਤ ਹੈ ਜੋ ਕਮਜ਼ੋਰ ਦਿਲਾਂ ਨੂੰ ਤਕੜਾ ਕਰ ਦੇਵੇ ਅਤੇ ਗੁਰੂ-ਘਰ ਦੇ ਅਨਿਨ ਸੇਵਕਾਂ ਵਿਚ ਅਥਾਹ ਜੋਸ਼ ਭਰ ਦੇਵੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਇਹ ਤਖ਼ਤ ਸਾਰੇ ਦੁਨਿਆਵੀ ਤਖ਼ਤਾਂ ਤੋਂ ਵਡੇਰਾ ਕਰ ਕੇ ਜਾਣਿਆ ਜਾਵੇ, ਰਾਜਨੀਤੀ ਧਰਮ ਦੀ ਤਾਬਿਆਦਾਰ ਰਹੇ।
ਅਕਾਲ ਪੁਰਖ ਦੇ ਇਹ ਪਰਮ ਭਗਤ ਪ੍ਰੇਮਾ-ਭਗਤੀ ਅਤੇ ਸੰਤੋਖ ਦੇ ਅਖੁੱਟ ਧਨ ਨਾਲ ਮਾਲਾ-ਮਾਲ ਸਨ, ਕਿਉਂਕਿ ਸਤ ਤੇ ਸੰਤੋਖ ਆਦਿ ਜਿਹੇ ਗੁਣ ਸੰਤਾਂ, ਭਗਤਾਂ ਅਤੇ ਮਹਾਂਪੁਰਸ਼ਾਂ ਦੀ ਵਿਰਾਸਤ ਹਨ।
ਆਪ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ, ਛੇਵੇਂ ਪਾਤਸ਼ਾਹ ਜੀ ਨੇ ਆਪਣੇ ਛੋਟੇ ਸਪੁੱਤਰ ਦੀ ਪਹਿਲੀ ਪਿਆਰੀ ਝਲਕ ਪਾਉਂਦਿਆਂ ਹੀ ਦੇਖ ਲਿਆ ਸੀ ਕਿ ਉਨ੍ਹਾਂ ਦਾ ਇਹ ਹੋਣਹਾਰ ਸਪੁੱਤਰ ਬਲੀਦਾਨੀ ਅਤੇ ਤਿਆਗ ਦੀ ਮੂਰਤ ਹੈ। ਇਸ ਲਈ ਗੁਰੂ ਜੀ ਨੇ ਆਪ ਜੀ ਦਾ ਬਚਪਨ ਦਾ ਨਾਮ ਤਿਆਗ ਮੱਲ ਰੱਖ ਦਿੱਤਾ ਸੀ।
ਗੁਰਬਾਣੀ ਤਾਂ ਸੇਵਾ ਦੀ ਮਹਾਨਤਾ ਇਥੋਂ ਤਕ ਬਿਆਨ ਕਰਦੀ ਹੈ ਕਿ ਸੇਵਾ-ਵਿਹੂਣੇ ਮਨੁੱਖ ਅਤੇ ਹਉਮੈ-ਵਸ ਕੀਤੀ ਸੇਵਾ ਨੂੰ ਕਿਸੇ ਪ੍ਰਕਾਰ ਦੇ ਫਲ ਦੀ ਪ੍ਰਾਪਤੀ ਨਹੀਂ ਅਤੇ ਕਾਮਨਾ-ਰਹਿਤ ਹੋ ਕੇ ਸੇਵਾ ਕਰਨੀ ਸ਼ੁਭ ਕਰਨੀਆਂ ਦਾ ਸਾਰ ਹੈ