ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦਸੰਬਰ ਮਹੀਨੇ ਰਾਹੀਂ December 1, 2009 ਜ਼ਰਾ ਕਿਆਸ ਕਰੀਏ ਕਿ ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਸੀ ਕਿ ‘ਤੇਰੀ ਅਮਾਨਤ ਤੈਨੂੰ ਅਦਾ ਹੋਈ ਹੈ।’ ਬੁੱਕਮਾਰਕ ਕਰੋ (0) Please login to bookmarkClose Username or Email Address Password Remember Me No account yet? Register ਪੂਰਾ ਪੜ੍ਹੋ »
ਸਾਕਾ ਚਮਕੌਰ ਸਾਹਿਬ December 1, 2007 ਸਤਿਗੁਰੂ ਜੀ ਨੇ ਕੇਵਲ ਧਰਮ ਦੀ ਗੱਲ ਕੀਤੀ ਹੈ, ਮਨੁੱਖੀ ਆਜ਼ਾਦੀ ਦੀ ਗੱਲ ਕੀਤੀ ਹੈ, ਹਰੇਕ ਮਨੁੱਖ ਦੀ ਬਰਾਬਰਤਾ ਦੀ ਗੱਲ ਕੀਤੀ ਹੈ ਅਤੇ ਜੇਕਰ ਕੋਈ ਇਸ ਦੇ ਵਿਰੋਧ ਵਿਚ ਗਿਆ ਹੈ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਹਿਲਾਂ ਪਿਆਰ ਵਿਚਾਰ ਨਾਲ ਸਮਝਾਇਆ ਹੈ ਅਤੇ ਜੇਕਰ ਉਹ ਫਿਰ ਨਹੀਂ ਮੰਨਿਆ ਤਾਂ ਸ਼ਸਤਰ ਦੀ ਗੱਲ ਕੀਤੀ ਹੈ। ਬੁੱਕਮਾਰਕ ਕਰੋ (0) Please login to bookmarkClose Username or Email Address Password Remember Me No account yet? Register ਪੂਰਾ ਪੜ੍ਹੋ »
ਅਖੌਤੀ ਸੱਚਾ ਸੌਦਾ ਡੇਰਾ ਕਾਂਡ : ਸਮੱਸਿਆ ਤੇ ਹੱਲ ਪਾਖੰਡੀਆਂ-ਫ਼ਰੇਬੀਆਂ ਨਾਲੋਂ ਤੋੜ ਕੇ ਸ਼ਬਦ-ਗੁਰੂ ਨਾਲ ਜੋੜਨਾ ਪਵੇਗਾ! October 1, 2007 ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ ਇਨ੍ਹਾਂ ਨੇ ਸੈਂਕੜੇ ਏਕੜ ਜ਼ਮੀਨਾਂ ਵਿਚ ਡੇਰੇ ਖੋਲ੍ਹ ਲਏ ਹਨ ਜਿਨ੍ਹਾਂ ਨੂੰ ਇਹ ਧਰਮ ਅਸਥਾਨ ਦਾ ਨਾਂ ਦਿੰਦੇ ਹਨ। ਬੁੱਕਮਾਰਕ ਕਰੋ (0) Please login to bookmarkClose Username or Email Address Password Remember Me No account yet? Register ਪੂਰਾ ਪੜ੍ਹੋ »