ਉੱਚੀ-ਸੁੱਚੀ ਸੇਵਾ ਕਮਾਉਣ ਵਾਲੇ ਭਾਈ ਘਨੱਈਆ ਜੀ
ਸਿੱਖ ਸੇਵਕਾਂ ’ਚੋਂ ਭਾਈ ਘਨੱਈਆ ਜੀ ਦਾ ਨਾਂ ਇਵੇਂ ਚਮਕਦਾ ਹੈ ਜਿਵੇਂ ਅਕਾਸ਼ ਦੇ ਤਾਰਿਆਂ ’ਚੋਂ ਚੰਦ੍ਰਮਾ।
ਸਿੱਖ ਸੇਵਕਾਂ ’ਚੋਂ ਭਾਈ ਘਨੱਈਆ ਜੀ ਦਾ ਨਾਂ ਇਵੇਂ ਚਮਕਦਾ ਹੈ ਜਿਵੇਂ ਅਕਾਸ਼ ਦੇ ਤਾਰਿਆਂ ’ਚੋਂ ਚੰਦ੍ਰਮਾ।
ਟੈਂਕਾਂ ਨਾਲ ਇਸ ਇਮਾਰਤ ਨੂੰ ਢਾਹ ਕੇ ਉਦੋਂ ਦੀ ਸਰਕਾਰ ਇਸ ਨੂੰ ਆਪਣੀ ਦਲੇਰੀ ਸਮਝ ਰਹੀ ਸੀ, ਸਾਰਾ ਨਿਰਪੱਖ ਸੰਸਾਰ ਤ੍ਰਾਹ-ਤ੍ਰਾਹ ਕਰ ਰਿਹਾ ਸੀ ਅਤੇ ਸਿੱਖ ਪੰਥ ਦਾ ਹਿਰਦਾ ਛਲਣੀ-ਛਲਣੀ ਹੋ ਗਿਆ ਸੀ।
ਗੁਰੂ ਜੀ ਦੁਆਰਾ ਉਚਾਰਨ ਕੀਤੇ ਗਏ ‘ਬਾਬਾ ਬਕਾਲੇ’ ਸ਼ਬਦਾਂ ਵਿਚ ‘ਬਾਬਾ’ ਸ਼ਬਦ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਥਾਏ ਉਚਾਰਨ ਕੀਤਾ ਗਿਆ ਸੀ।
ਗਿਆਨੀ ਜੀ ਪੰਥ ਦੇ ਸ਼੍ਰੋਮਣੀ ਢਾਡੀ ਰਸਮੀ ਸਨਮਾਨ ਅਤੇ ਮੁਹਾਵਰੇ ਦੇ ਰੂਪ ਵਿਚ ਹੀ ਨਹੀਂ ਸਨ ਸਗੋਂ ਪੰਥ ਨੇ ਉਨ੍ਹਾਂ ਨੂੰ ਬਹੁਤ ਰੱਜਵਾਂ ਪਿਆਰ ਅਤੇ ਮਾਣ-ਸਤਿਕਾਰ ਦਿਲ ਵਜੋਂ ਤੇ ਰੂਹ ਦੀਆਂ ਡੂੰਘਾਣਾਂ ਤੋਂ ਦਿੱਤਾ।
ਭਗਤ ਸੈਣ ਜੀ ਦਾ ਮਨ ਰਾਜੇ ਦੀ ਨੌਕਰੀ ਕਰਦੇ-ਕਰਦੇ ਹੀ ਪ੍ਰਭੂ-ਭਗਤੀ ਵੱਲ ਆਕਰਸ਼ਿਤ ਹੋ ਗਿਆ
ਜਿਸ ਬੋਲੀ ਵਿਚ ਸਾਡੇ ਸਾਰੇ ਕਵੀਆਂ ਮਿਸ਼ਰੀ ਘੋਲੀ ਹੋਵੇ,
ਸਤਿਕਾਰਤ ਭੱਟ ਸਾਹਿਬਾਨ ਦੀ ਰਚੀ ਸਵੱਈਆਂ ਦੇ ਰੂਪਾਕਾਰ ਤੇ ਛੰਦ-ਵਿਧਾਨ ਵਿਚ ਢਲੀ ਪਾਵਨ ਬਾਣੀ ਦਾ ਕੇਂਦਰੀ ਵਿਸ਼ਾ-ਵਸਤੂ ਗੁਰੂ-ਉਪਮਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ ਰਚਨਾਕਾਰਾਂ ਦਾ ਸਰਬ-ਸਾਂਝੀਵਾਲਤਾ ਦੀ ਲਹਿਰ ਨੂੰ ਚਲਾਉਣ ਤੇ ਆਪਣੇ ਜੀਵਨ-ਕਾਲ ਵਿਚ ਹੀ ਸਿਖਰਾਂ ‘ਤੇ ਪਹੁੰਚਾਉਣ ਵਿਚ ਹਿੱਸਾ, ਅਦੁੱਤੀ ਤੇ ਲਾਸਾਨੀ ਹੈ।
ਬਾਣੀਕਾਰਾਂ ਦੀ ਦਾਰਸ਼ਨਿਕ ਦ੍ਰਿਸ਼ਟੀ ਅਨੁਸਾਰ ਇਹ ਜਗਤ ਉਸ ਸਰਬ-ਸ਼ਕਤੀਮਾਨ ਪਰਮਾਤਮਾ ਦੀ ਸਿਰਜਣਾ ਤੇ ਇਸ ਸਿਰਜਣਾ ਦੇ ਹਰੇਕ ਕਣ ’ਚ ਉਸ ਦਾ ਆਪਣਾ ਵਾਸ ਹੋਣ ਕਰਕੇ ਸੱਚੀ ਹੈ।
ਕਾਰਗਰ ਤੇ ਨਿਰਮਲ ਜੁਗਤਾਂ ਗੁਰਸਿੱਖਾਂ ਨੂੰ ਗੁਰੂ-ਕਿਰਪਾ ਦੁਆਰਾ ਹੀ ਸੁੱਝਦੀਆਂ ਹਨ ਅਤੇ ਗੁਰੂ ਦੀ ਸਦ- ਬਖਸ਼ਿਸ਼ਾਂ ਭਰੀ ਕਿਰਪਾ-ਦ੍ਰਿਸ਼ਟੀ ਦਾ ਸਦਕਾ ਹੀ ਇਹ ਨਿਭਦੀਆਂ ਹਨ।