Dialogue - ਸੰਵਾਦ
ਗੁਰੂ ਨਾਨਕ ਦੇਵ ਜੀ ਦੀ ਸੰਵਾਦ-ਜੁਗਤ : ਬਾਰਹਮਾਹਾ ਤੁਖਾਰੀ ਦੇ ਸੰਦਰਭ ਵਿਚ ਬਾਰਹਮਾਹਾ ਕਾਵਿ-ਰੂਪ ਦੀ ਉਤਪਤੀ ਤੇ ਵਿਕਾਸ
ਬਾਰਹਮਾਹਾ ਕਾਵਿ-ਰੂਪ ਦੇ ਆਰੰਭਕ ਸਮੇਂ ਦਾ ਕੋਈ ਠੋਸ ਪ੍ਰਮਾਣ ਪ੍ਰਾਪਤ ਨਹੀਂ ਹੈ, ਪਰੰਤੂ ਇਸ ਦੀ ਆਰੰਭਤਾ ਉਤਰੀ ਭਾਰਤ ਵਿਚ ਲਗਪਗ ਇਕ ਹਜ਼ਾਰ ਸਾਲ ਪਹਿਲਾਂ ਹੋਈ ਮੰਨੀ ਜਾਂਦੀ ਹੈ।