ਭਾਈ ਨੰਦ ਲਾਲ ਜੀ ‘ਗੋਯਾ’ ਰਚਿਤ ‘ਜ਼ਿੰਦਗੀਨਾਮਾ’ ’ਚ ਗੁਰਮੁਖ, ਮਨਮੁਖ ਅਤੇ ਜੀਵਨ-ਮੁਕਤ
ਭਾਈ ਨੰਦ ਲਾਲ ਜੀ ‘ਗੋਯਾ’ ਨੇ ਗੁਰਮੁਖਾਂ ਲਈ ਹੱਕ-ਪ੍ਰਸਤ ਅਤੇ ਮਨਮੁਖਾਂ ਲਈ ਖ਼ੁਦ-ਪ੍ਰਸਤ ਸ਼ਬਦ ਪ੍ਰਯੋਗ ਕੀਤਾ ਹੈ।
ਭਾਈ ਨੰਦ ਲਾਲ ਜੀ ‘ਗੋਯਾ’ ਨੇ ਗੁਰਮੁਖਾਂ ਲਈ ਹੱਕ-ਪ੍ਰਸਤ ਅਤੇ ਮਨਮੁਖਾਂ ਲਈ ਖ਼ੁਦ-ਪ੍ਰਸਤ ਸ਼ਬਦ ਪ੍ਰਯੋਗ ਕੀਤਾ ਹੈ।
ਸਿੱਖ ਧਰਮ ਦੇ ਬਾਕੀ ਸਿਧਾਂਤਾਂ ਨੂੰ ਸਮਝਣ ਲਈ ਪਰਮਾਤਮਾ ਦੇ ਸਰੂਪ ਨੂੰ ਜਾਣਨਾ ਅਤਿ ਮਹੱਤਵਪੂਰਨ ਹੈ ਕਿਉਂਕਿ ਪਰਮਾਤਮਾ ਸਮੁੱਚੀ ਮਨੁੱਖਤਾ ਦੇ ਜੀਵਨ ਦਾ ਆਧਾਰ ਹੈ।
ਗੁਰੂ ਨਾਨਕ ਸਾਹਿਬ ਨੇ ਅੰਧੀ ਤੇ ਗਿਆਨ ਵਿਹੂਣੀ ਰਈਅਤ ਨੂੰ ਭਾਹਿ ਭਰੇ ਮੁਰਦਾਰੁ ਦੇ ਗਰਤਘੋਰ ’ਚੋਂ ਕੱਢ ਕੇ ਇਨਸਾਨੀਅਤ ਦੀ ਸ਼ਾਹਰਾਹ ਉੱਤੇ ਤੋਰਿਆ ਜਿਸ ਦੀ ਮੰਜ਼ਿਲ ’ਤੇ ਪੁੱਜ ਕੇ ਇਨਸਾਨ ਪੂਰਨ ਮਨੁੱਖ ਜਾਂ ਸਚਿਆਰਾ ਬਣਦਾ ਹੈ।
ਭਾਈ ਸੰਤੋਖ ਸਿੰਘ ਜੀ ਉਨ੍ਹੀਵੀਂ ਸਦੀ ਦੇ ਸਿੱਖ ਇਤਿਹਾਸ, ਧਰਮ, ਦਰਸ਼ਨ ਤੇ ਸਭਿਆਚਾਰ ਦੇ ਪਰਮ-ਗਿਆਤਾ ਸਨ ਤੇ ਕਾਵਿ ਜਗਤ ਦੇ ਸੂਰਜ ਸਨ, ਜਿਨ੍ਹਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ।
ਇਸ ਕਿਤਾਬ ਵਿਚ ਚੌਦਾਂ ਧਰਮਾਂ ਅਤੇ ਫ਼ਿਰਕਿਆਂ ਦੀ ਭੂਮਿਕਾ ਅਤੇ ਪ੍ਰਮੁੱਖ ਪਹਿਲੂ ਦਰਜ ਮਿਲਦੇ ਹਨ ਜਿਵੇਂ ਪਾਰਸੀ, ਹਿੰਦੂ, ਤਿੱਬਤੀ, ਯਹੂਦੀ, ਨਾਨਕਪੰਥੀ (ਸਿੱਖ), ਮੁਸਲਮਾਨ, ਸਾਂਚਕੀਆ, ਬੋਧੀਆਂ, ਰੋਸ਼ਨੀਆਂ, ਇਲਾਹੀਆਂ, ਹਕੀਮਾਂ, ਸੂਫ਼ੀਆਂ ਤੇ ਕਬੀਰ ਪੰਥੀਆਂ ਆਦਿ।
ਭੱਟ ਵਹੀਆਂ ਵਿਚ ਜਿਥੇ ਰਾਜਿਆਂ ਦੇ ਕੌਤਕਾਂ ਦਾ ਵਰਣਨ ਮਿਲਦਾ ਹੈ, ਉਥੇ ਇਨ੍ਹਾਂ ਵਹੀਆਂ ਦਾ ਸਿੱਖ ਇਤਿਹਾਸ ਨਾਲ ਵੀ ਡੂੰਘਾ ਰਿਸ਼ਤਾ ਹੈ।
ਇਸ ਅਦੁੱਤੀ ਹੱਥ-ਲਿਖਤ ਦੀ ਬੋਲੀ ਠੇਠ ਪੰਜਾਬੀ ਹੈ ਤੇ ਇਸ ਦਾ ਲਿਖਾਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।
ਮੈਨੂੰ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਮੇਰੀ ਖੋਜ ਰੁਚੀ ਨੂੰ ਜਾਗ੍ਰਿਤ ਕਰਨ ਵਿਚ ਜਿਨ੍ਹਾਂ ਪੁਸਤਕਾਂ ਦਾ ਮੇਰੇ ਉੱਪਰ, ਬਚਪਨ ਵਿਚ ਵਧੇਰੇ ਪ੍ਰਭਾਵ ਪਿਆ, ਉਨ੍ਹਾਂ ਵਿਚ ਗਿ. ਸੋਹਣ ਸਿੰਘ ਸੀਤਲ ਰਚਿਤ ‘ਸੀਤਲ ਕਿਰਣਾਂ’ ਇਕ ਹੈ।
ਕਵੀ ਆਪਣੀ ਕਲਪਨਾ ਦੁਆਰਾ ਜਿਹੜਾ ਬਿੰਬ ਪੇਸ਼ ਕਰਦਾ ਹੈ ਉਸ ਵਿਚ ਜ਼ਿੰਦਗੀ ਦਾ ਸੱਚ ਵੀ ਵਿਦਮਾਨ ਹੁੰਦਾ ਹੈ।