

ਗੁਰੂ ਨਾਨਕ ਬਾਣੀ ਵਿਚ ਧਾਰਮਿਕ ਪ੍ਰਤੀਕਾਂ ਦਾ ਵਿਸ਼ਲੇਸ਼ਣ
ਧਾਰਮਿਕ ਜਗਤ ਦੇ ਅਮੂਰਤ ਰਿਸ਼ਤੇ ਪ੍ਰਤੀਕਾਂ ਦੀ ਮਦਦ ਨਾਲ ਹੀ ਵਿਸ਼ੇਸ਼ ਰੂਪ ਗ੍ਰਹਿਣ ਕਰਦੇ ਹਨ ਅਤੇ ਪ੍ਰਗਟਾਵੇ ਦੇ ਪਧਰ ਤੇ ਪ੍ਰਤੀਕ ਦੁਆਰਾ ਹੀ ਸਾਕਾਰ ਹੁੰਦੇ ਹਨ।
ਧਾਰਮਿਕ ਜਗਤ ਦੇ ਅਮੂਰਤ ਰਿਸ਼ਤੇ ਪ੍ਰਤੀਕਾਂ ਦੀ ਮਦਦ ਨਾਲ ਹੀ ਵਿਸ਼ੇਸ਼ ਰੂਪ ਗ੍ਰਹਿਣ ਕਰਦੇ ਹਨ ਅਤੇ ਪ੍ਰਗਟਾਵੇ ਦੇ ਪਧਰ ਤੇ ਪ੍ਰਤੀਕ ਦੁਆਰਾ ਹੀ ਸਾਕਾਰ ਹੁੰਦੇ ਹਨ।
ਇਸ ਪਵਿੱਤਰ ਅਸਥਾਨ ਤੋਂ ਹੀ ਗੁਰੂ ਸਾਹਿਬ ਜੀ ਨੇ ਉਦਾਸੀਆਂ ਅਰੰਭ ਕੀਤੀਆਂ ਅਤੇ ਗੁਰਮਤਿ ਸੰਗੀਤ ਦੀ ਸ਼ੁਰੂਆਤ ਕੀਤੀ।
ਸ੍ਰੀ ਗੁਰੂ ਨਾਨਕ ਦੇ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਸਮੇ (ਸਤੰਬਰ ਤੋਂ ਨਵੰਬਰ, 2021) 1964 ਵਿਚ ਸੰਗਮ ਫਿਲਮ ਵਿਚੋਂ ਇਟਲੀ ਦੇ ਬੇੜੀਆਂ
ਜਿਹੜੇ ਕੰਮ ਜਾਂ ਤਜਰਬੇ ਪਹਿਲਾਂ ਹੀ ਹੋਰ ਪਾਸੇ ਫ਼ੇਲ ਹੋ ਚੁੱਕੇ ਹਨ ਉਹਨਾਂ ਨੂੰ ਅਪਣਾ ਕੇ ਦੁਬਾਰਾ ਸਮਾਂ ਅਤੇ ਸਰਮਾਇਆ ਬਰਬਾਦ ਕਰਨਾ ਕਿਹੜੀ ਬਿਬੇਕ ਬੁੱਧ ਹੈ ਜੋ ਅਸੀਂ ਹਰ ਰੋਜ਼ ਅਰਦਾਸ ਵਿਚ ਮੰਗਦੇ ਹਾਂ?
ਸਿੱਖ ਧਰਮ ਨੂੰ ਸੰਸਥਾਗਤ ਸਰੂਪ ਪ੍ਰਦਾਨ ਕਰਨ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਹੋ ਗਈ ਸੀ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਸਥਾਪਤੀ ਅਤੇ ਭਵਿੱਖਮੁਖੀ ਪਹੁੰਚ ਨੂੰ ਮੁੱਖ ਰੱਖਦਿਆਂ ਵੱਖ-ਵੱਖ ਸੰਸਥਾਵਾਂ ਦਾ ਮੁੱਢ ਬੰਨ੍ਹਿਆ ਜਿਨ੍ਹਾਂ ’ਚੋਂ ਪ੍ਰਮੁੱਖ ਸਨ– ਸੰਗਤ, ਪੰਗਤ, ਧਰਮਸਾਲ ਆਦਿ।
ਗੁਰੂ ਗੋਬਿੰਦ ਕਾ ਪੰਥ ਮੈਂਨੇ ਖਾਲਸਾ ਦੇਖਾ।
ਮਰ ਕੇ ਜੀਨੇ ਕਾ ਨਯਾ ਫ਼ਲਸਫ਼ਾ ਦੇਖਾ।
ਬਾਬਾ ਬੰਦਾ ਸਿੰਘ ਬਹਾਦਰ ਨੂੰ ਆਮ ਮੁਸਲਮਾਨਾਂ ਦਾ ਸਮਰਥਨ ਮਿਲਣਾ ਇਤਿਹਾਸ ਦੀਆਂ ਕਈ ਬੰਦ ਪਰਤਾਂ ਖੋਲ੍ਹਦਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਦਾ ਵਿਰੋਧ ਸਮੇਂ ਦੀ ਜ਼ਾਲਮ ਹਕੂਮਤ ਅਤੇ ਜ਼ਾਲਮ ਅਮੀਰਾਂ, ਵਜ਼ੀਰਾਂ, ਫੌਜਦਾਰਾਂ ਤੇ ਚੌਧਰੀਆਂ ਨਾਲ ਸੀ
ਸਿੱਖ ਇਸਤਰੀਆਂ ਨੇ ਮਾਂ, ਭੈਣ, ਸਪੁੱਤਰੀ, ਧਰਮ ਪਤਨੀ, ਦਾਦੀ, ਨੂੰਹ, ਆਗੂ, ਆਦਿ ਅਨੇਕਾਂ ਰੂਪਾਂ ਵਿਚ ਸਿੱਖ ਧਰਮ ਦੀ ਉਸਾਰੀ ਲਈ ਵਡਮੁੱਲਾ ਯੋਗਦਾਨ ਪਾਇਆ ਹੈ।
ਗੁਰੂ-ਘਰ ਨੇ ਤਾਂ ਇਸਤਰੀ ਜਾਤੀ ਨੂੰ ਬਤੀਹ ਸੁਲੱਖਣੀ ਅਤੇ ਭਰਪੂਰ ਸਦਗੁਣਾਂ ਵਾਲੀ ਆਖ ਕੇ ਪੂਰਾ ਮਾਣ-ਸਨਮਾਨ ਦਿੱਤਾ।