Comparative - ਤੁਲਨਾਤਮਕ

ਮੂਰਤਿ
ਜਿਹੜੇ ਕੰਮ ਜਾਂ ਤਜਰਬੇ ਪਹਿਲਾਂ ਹੀ ਹੋਰ ਪਾਸੇ ਫ਼ੇਲ ਹੋ ਚੁੱਕੇ ਹਨ ਉਹਨਾਂ ਨੂੰ ਅਪਣਾ ਕੇ ਦੁਬਾਰਾ ਸਮਾਂ ਅਤੇ ਸਰਮਾਇਆ ਬਰਬਾਦ ਕਰਨਾ ਕਿਹੜੀ ਬਿਬੇਕ ਬੁੱਧ ਹੈ ਜੋ ਅਸੀਂ ਹਰ ਰੋਜ਼ ਅਰਦਾਸ ਵਿਚ ਮੰਗਦੇ ਹਾਂ?
ਜਿਹੜੇ ਕੰਮ ਜਾਂ ਤਜਰਬੇ ਪਹਿਲਾਂ ਹੀ ਹੋਰ ਪਾਸੇ ਫ਼ੇਲ ਹੋ ਚੁੱਕੇ ਹਨ ਉਹਨਾਂ ਨੂੰ ਅਪਣਾ ਕੇ ਦੁਬਾਰਾ ਸਮਾਂ ਅਤੇ ਸਰਮਾਇਆ ਬਰਬਾਦ ਕਰਨਾ ਕਿਹੜੀ ਬਿਬੇਕ ਬੁੱਧ ਹੈ ਜੋ ਅਸੀਂ ਹਰ ਰੋਜ਼ ਅਰਦਾਸ ਵਿਚ ਮੰਗਦੇ ਹਾਂ?
ਮਨੁੱਖ ਤੋਂ ਚੰਗੇ-ਮਾੜੇ ਕਾਰਜ ਕਰਵਾਉਣ, ਹਰ ਕਰਮ ਦਾ ਪ੍ਰਤੀਕਰਮ ਦੇਣ, ਵਾਲਾ ਸਰੀਰ ਦਾ ਰਥਵਾਨ ‘ਮਨ’ ਹੀ ਹੈ।
ਅੰਮ੍ਰਿਤ-ਰੂਪੀ ਪ੍ਰਭੂ ਦੇ ਨਾਮ ਦਾ ਸੁਖ ਦੇਣ ਵਾਲੀ ਮਣੀ ਹੀ ਸੁਖਮਨੀ ਹੈ।
ਗੁਰਬਾਣੀ ਮੂਲ ਰੂਪ ਵਿਚ ਦਰਸ਼ਨ ਨਹੀਂ ਅਤੇ ਨਾ ਹੀ ਇਹ ਮਨੁੱਖੀ ਤਰਕ-ਵਿਤਰਕ ਨਾਲ ਕੱਢੇ ਗਏ ਨਤੀਜਿਆਂ ਦਾ ਸੰਗ੍ਰਹਿ ਹੈ, ਬਲਕਿ ਇਹ ਤਾਂ ਮਹਾਂ ਮਾਨਵਾਂ ਦੀ ਪਰਮਸਤਿ ਨਾਲ ਮਿਲਾਪ ਦੀ ਰਹੱਸਵਾਦੀ ਸਥਿਤੀ ਵਿੱਚੋਂ ਨਿਕਲੀ ਹੋਈ ਧੁਰ ਦੀ ਅਗੰਮੀ ਬਾਣੀ ਹੈ
ਕੁਦਰਤ ਨਾਲ ਇਕਸੁਰ ਹੋ ਕੇ ਪਰਮਾਤਮਾ ਨੂੰ ਮਿਲਣ ਦੀ ਹਿਰਦੇ ਦੀ ਬਿਹਬਲਤਾ ਦਾ ਉਭਰਵਾਂ ਚਿੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਹਰ ਮਾਹਾ ਤੁਖਾਰੀ ਵਿਚ ਵੇਖਣ ਨੂੰ ਮਿਲਦਾ ਹੈ।