

Choices – ਚੋਣਾਂ
ਬਾਬਾ ਨਾਨਕ ਜੀ ਦੀ ਗੱਲ ਕਰੀਏ- ਬਾਬਰ ਅਤੇ ਬਾਬਾ ਨਾਨਕ ਜੀ ਇਕੋ ਸਮੇਂ ਮਿਡਲ-ਈਸਟ(ਪੱਛਮ) ਤੋਂ ਆਏ। ਬਾਬਾ ਨਾਨਕ ਪ੍ਰਚਾਰ ਕਰਕੇ ਆਇਆ, ਰੱਬ ਦਾ ਨਾਮ ਪ੍ਰਚਾਰ ਕਰਕੇ ਆਇਆ। ਬਾਬਰ ਤਲਵਾਰ ਲੈ ਕੇ ਆਇਆ, ਹਿੰਦੁਸਤਾਨ ਨੂੰ ਡਰਾਉਣ ਆਇਆ।
ਬਾਬਾ ਨਾਨਕ ਜੀ ਦੀ ਗੱਲ ਕਰੀਏ- ਬਾਬਰ ਅਤੇ ਬਾਬਾ ਨਾਨਕ ਜੀ ਇਕੋ ਸਮੇਂ ਮਿਡਲ-ਈਸਟ(ਪੱਛਮ) ਤੋਂ ਆਏ। ਬਾਬਾ ਨਾਨਕ ਪ੍ਰਚਾਰ ਕਰਕੇ ਆਇਆ, ਰੱਬ ਦਾ ਨਾਮ ਪ੍ਰਚਾਰ ਕਰਕੇ ਆਇਆ। ਬਾਬਰ ਤਲਵਾਰ ਲੈ ਕੇ ਆਇਆ, ਹਿੰਦੁਸਤਾਨ ਨੂੰ ਡਰਾਉਣ ਆਇਆ।
ਸਾਡੀਆਂ ਨਾੜਾਂ ਅਤੇ ਦਿਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਖੂਨ ਚੱਲਦਾ ਹੈ।
ਕਈ ਲੋਕ ਹੀਟਰ, ਪੱਖੇ, ਏ.ਸੀ, ਕਾਰਾਂ, ਜਹਾਜ਼, ਟੈਲੀਫੋਨ, ਆਦਿ ਨੂੰ ਹੀ ਗਿਆਨ ਆਖੀ ਜਾਂਦੇ ਹਨ। ਇੱਥੇ ਸਪਸ਼ਟ ਕਰ ਦੇਵਾਂ ਕਿ ਪਦਾਰਥਾਂ ਦੇ ਜੋੜ-ਤੋੜ ਦੀ ਸਮਝ ਨੂੰ ‘ਵਿਗਿਆਨ’ ਆਖਦੇ ਹਨ ਅਤੇ ਕਰਤੇ ਦੀ ਵਿਧੀ-ਵਿਧਾਨ ਦੀ ਸੋਝੀ ਨੂੰ ‘ਗਿਆਨ’।
ਸਰਸਤਾ ਗੁਰਬਾਣੀ ਦੀ ਇਕ ਅਜਿਹੀ ਵਿਸ਼ੇਸ਼ਤਾ ਹੈ ਜੋ ਇਸ ਦੇ ਇਲਾਹੀ ਮਿਆਰ ਨੂੰ ਉਸ ਸ਼ਿਖਰ ’ਤੇ ਲੈ ਜਾਂਦੀ ਹੈ ਜਿੱਥੇ ਆਤਮਕ ਅਨੰਦ ਦੇ ਝਰਨੇ ਵਗ ਰਹੇ ਨੇ, ਸਾਰੀਆਂ ਸੰਸਾਰਕ ਲਾਲਸਾਵਾਂ ਪਿੱਛੇ ਛੁੱਟ ਗਈਆਂ ਨੇ, ਆਪਣੀ ਮਤਿ ਅੱਪੜ ਨਹੀਂ ਸਕਦੀ ਅਤੇ ਗੁਰਮਤਿ ਦੀ ਸਰਮਾਏਦਾਰੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮਹਲਾ ਤੀਜਾ ਅਤੇ ਮਹਲਾ ਪੰਜਵਾਂ ਸਿਰਲੇਖ ਹੇਠ ‘ਭਗਉਤੀ’ ਸ਼ਬਦ ‘ਕਰਤਾਰ ਦੇ ਉਪਸ਼ਕ’ ਦੇ ਅਰਥਾਂ ਵਿਚ ਵੀ ਹੈ ਅਤੇ ਇਕ ਵਾਰ ਭਗਵਾਨ ਦੇ ਭਾਵ ਅਰਥਾਂ ਵਿਚ ਵੀ ਹੈ।
ਕੋਈ ਸਮਾਜ ਕਿੰਨਾ ਕੁ ਸੱਭਿਅਕ ਹੈ। ਕਿੰਨਾ ਵਿਕਸਿਤ ਹੈ, ਦਾ ਅੰਦਾਜ਼ਾ ਉਸ ਸਮਾਜ ਦੇ ਲੋਕਾਂ ਦਾ ਅਚਾਰ, ਵਿਹਾਰ, ਅਹਾਰ, ਸੋਚ-ਸੁਭਾਅ, ਆਪਸੀ ਪ੍ਰੇਮ-ਪਿਆਰ, ਆਪਸੀ ਪਿਆਰ-ਸਤਿਕਾਰ, ਆਪਸੀ ਸਹਿਯੋਗ ਤੇ ਸਹਿਹੋਂਦ ਭਾਵ ਸਮੁੱਚੇ ਰੂਪ ਵਿਚ ਉਸ ਦੇ ਸੱਭਿਆਚਾਰ ਤੋਂ ਲਾਇਆ ਜਾਂਦਾ ਹੈ।
ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ।
ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮ੍ਰਿਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ।
ਜੀਵ-ਇਸਤਰੀ ਦਾ ਸਰੀਰਿਕ ਸ਼ਿੰਗਾਰ ਉਸ ਦੇ ਸਰੀਰ ਸਮੇਤ ਝੂਠਾ ਜਾਂ ਖਤਮ ਹੋ ਜਾਣ ਵਾਲਾ ਹੈ।
ਚੜ੍ਹਦੀ ਕਲਾ ਲਫ਼ਜ਼ ਸਿੱਖ ਧਰਮ ਵਿਚ ਉੱਚੀ ਮਾਨਸਿਕ ਦਸ਼ਾ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ (Being in high spirits)।