Choices – ਚੋਣਾਂ
ਬਾਬਾ ਨਾਨਕ ਜੀ ਦੀ ਗੱਲ ਕਰੀਏ- ਬਾਬਰ ਅਤੇ ਬਾਬਾ ਨਾਨਕ ਜੀ ਇਕੋ ਸਮੇਂ ਮਿਡਲ-ਈਸਟ(ਪੱਛਮ) ਤੋਂ ਆਏ। ਬਾਬਾ ਨਾਨਕ ਪ੍ਰਚਾਰ ਕਰਕੇ ਆਇਆ, ਰੱਬ ਦਾ ਨਾਮ ਪ੍ਰਚਾਰ ਕਰਕੇ ਆਇਆ। ਬਾਬਰ ਤਲਵਾਰ ਲੈ ਕੇ ਆਇਆ, ਹਿੰਦੁਸਤਾਨ ਨੂੰ ਡਰਾਉਣ ਆਇਆ।
ਬਾਬਾ ਨਾਨਕ ਜੀ ਦੀ ਗੱਲ ਕਰੀਏ- ਬਾਬਰ ਅਤੇ ਬਾਬਾ ਨਾਨਕ ਜੀ ਇਕੋ ਸਮੇਂ ਮਿਡਲ-ਈਸਟ(ਪੱਛਮ) ਤੋਂ ਆਏ। ਬਾਬਾ ਨਾਨਕ ਪ੍ਰਚਾਰ ਕਰਕੇ ਆਇਆ, ਰੱਬ ਦਾ ਨਾਮ ਪ੍ਰਚਾਰ ਕਰਕੇ ਆਇਆ। ਬਾਬਰ ਤਲਵਾਰ ਲੈ ਕੇ ਆਇਆ, ਹਿੰਦੁਸਤਾਨ ਨੂੰ ਡਰਾਉਣ ਆਇਆ।
ਗੁਰਬਾਣੀ ਦਾ ਮੁੱਖ ਮਨੋਰਥ ਮਨੁੱਖ ਤੇ ਅਕਾਲ ਪੁਰਖ ਵਿਚ ਸੰਬੰਧਾਂ ਨੂੰ ਜੋੜਨਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਧਰਮ ਦਾ ਜੋ ਨਵਾਂ ਮਾਰਗ ਸੰਸਾਰ ਨੂੰ ਵਿਖਾਇਆ ਇਹ ਮਾਰਗ ਆਰਥਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਪੱਖ ਤੋਂ ਬਹੁਤ ਕ੍ਰਾਂਤੀਕਾਰੀ ਸੀ।
ਦੁਨੀਆਂ ਦੇ ਇਤਿਹਾਸ ਵਿਚ ਚਾਰ ਅਜਿਹੇ ਸ਼ਹੀਦ ਹੋਏ ਹਨ ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਪੁੱਠੀ ਖੱਲ ਲਾਹ ਕੇ ਸ਼ਹੀਦ ਕੀਤਾ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿੱਖ-ਪੰਥ ਦੇ ਧਾਰਮਿਕ ਤੇ ਰਾਜਨੀਤਿਕ ਅਧਿਕਾਰਾਂ ਲਈ ਮੁਗ਼ਲ ਸਰਕਾਰ ਨਾਲ ਲੜੇ ਸੈਨਿਕ ਸੰਘਰਸ਼ ਦੀ ਪ੍ਰਤੀਕ ਹੈ
ਅਫਗਾਨਿਸਤਾਨ ਦੀਆਂ ਸਰਹੱਦਾਂ ਤਕ ਖਾਲਸਾ ਰਾਜ ਦੀ ਸਥਾਪਤੀ ਨੇ ਸਿੱਖਾਂ ਦੀ ਗਿਣਤੀ ਵਧਾਈ ਤੇ ਉਹ ਅਫਗਾਨਿਸਤਾਨ ਦੇ ਵਿਉਪਾਰ ’ਤੇ ਹਾਵੀ ਹੋਣ ਲੱਗੇ