ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣਾ
ਮੁਗ਼ਲਾਂ ਦੀ ਜੜ੍ਹ ਹੈ ਪੰਜਾਬ ਵਿੱਚੋਂ ਪੱਟਣੀ।
ਫੇਰ ਪ੍ਰਸਿੱਧੀ ਇਤਿਹਾਸ ਵਿਚ ਖੱਟਣੀ।
ਕਲੰਕ
ਹਰਿ ਕੇ ਇਹ ਸੰਤ ਨਾਹੀਂ, ਬਨਾਰਸ ਦੇ ਠੱਗ ਹਨ,
ਭੋਲੇ-ਭਾਲੇ ਲੋਕਾਂ ਤਾਈਂ ਠੱਗ ਕੇ ਵਿਖਾਇਆ ਹੈ।
ਸੱਚਾ ਵਣਜ
ਪਾਪ ਦੀ ਨਗਰੀ, ਝੂਠੇ ਵਣਜ, ਕਰਦਾ ਮਾਰਾ-ਮਾਰੀ ਏਂ,
ਭੇਸ ਵਟਾ ਕੇ ਆਪਣਾ ਤੂੰ, ਅਕਲ ਲੋਕਾਂ ਦੀ ਚਾਰੀ ਏ।
ਸਰੂਪ-ਏ-ਖ਼ਾਲਸਾ (ਯੱਕਮ ਵੈਸਾਖ-1699)
ਰੂਪ ਚੜ੍ਹੇ ਰੋਹਬ ਧਾਰ, ਦਗੇ ਨਰਸਿੰਘ ਅਵਤਾਰ।
ਦਿਲੋਂ ਇਹ ਸੱਚ ਮੈਂ ਕਹਿੰਦਾਂ
ਪਤੈ ਮੈਨੂੰ ਦਰ ’ਤੇ, ਕਿਉਂ ਆਉਂਦਾਂ ਤੇ ਕਿਉਂ ਢਹਿੰਦਾਂ।ਬੜੇ ਖ਼ਾਬਾਂ ਦਾ ਸਿਰਜਕ ਹਾਂ, ਕਿਆਫੇ ਬਹੁਤ ਲਾ ਬਹਿੰਦਾਂ।ਗੁਆਚੇ ਨਾ ਜੋ ਮੇਰਾ ਹੈ, ਮਿਲੇ ਜੋ ਕੋਲ ਨਹੀਂ ਮੇਰੇ।ਲਵਾਂ ਸੁਣ ਹੁਕਮ ਸੋਝੀ ਨਹੀਂ, ਸੁਣਾਵਾਂ ਸੁਣ ਜੋ ਮੈਂ ਕਹਿੰਦਾਂ।ਰਹਾਂ ਮੰਗਦਾ ਨਾ ਮੰਨਦਾ ਹਾਂ ਰਜ਼ਾ ਤੇਰੀ, ਹੁਕਮ ਤੇਰਾ।ਬੜਾ ਹੈ ਮਾਣ ਅਕਲਾਂ ਦਾ, ਜੇ ਭੁੱਲਦਾ ਹਾਂ ਤਾਂ ਦੁੱਖ ਸਹਿੰਦਾਂ।ਜੇ ਸੁੱਖ ਮੰਗਦਾਂ […]
ਅੰਮ੍ਰਿਤਸਰ ਦੀ ਨਗਰੀ
ਅੰਮ੍ਰਿਤਸਰ ਦੀ ਨਗਰੀ ਦੀ ਤਾਂ, ਵੱਡੀ ਏ ਵਡਿਆਈ।
ਗੁਰੂ ਰਾਮਦਾਸ ਜੀ
ਐਸੀ ਸੇਵਾ ਵਿਚ ਜੁੱਟੇ ਫਿਰ ਭਾਈ ਜੇਠਾ ਜੀ,
ਤਨੋ ਮਨੋ ਉਨ੍ਹਾਂ ਗੁਰੂ ਜੀ ਦਾ ਹੁਕਮ ਨਿਭਾਇਆ ਏ।
ਮਲਣ ਗੁਰ ਸੇਵਾ ਹਿਤਕਾਰੀ
ਹੰਕਾਰ ਦਾ ਤਿਆਗ ਕਰ ਕੇ ਸੰਤ ਪੁਰਸ਼ਾਂ, ਗੁਰਮੁਖ ਜਨਾਂ ਦੀ ਸੇਵਾ ਨਾਲ ਹੀ ਸੁਖ ਪ੍ਰਾਪਤ ਹੁੰਦੇ ਹਨ।
ਆਓ! ਗੁਰਮਤਿ ਪਾਸਾਰ ਦੀ ਨਿਵੇਕਲੀ ਜੁਗਤ ਨੂੰ ਅਸੀਂ ਵੀ ਅਪਣਾਈਏ!
ਕਾਰਗਰ ਤੇ ਨਿਰਮਲ ਜੁਗਤਾਂ ਗੁਰਸਿੱਖਾਂ ਨੂੰ ਗੁਰੂ-ਕਿਰਪਾ ਦੁਆਰਾ ਹੀ ਸੁੱਝਦੀਆਂ ਹਨ ਅਤੇ ਗੁਰੂ ਦੀ ਸਦ- ਬਖਸ਼ਿਸ਼ਾਂ ਭਰੀ ਕਿਰਪਾ-ਦ੍ਰਿਸ਼ਟੀ ਦਾ ਸਦਕਾ ਹੀ ਇਹ ਨਿਭਦੀਆਂ ਹਨ।
ਗੁਰੂ ਕੇ ਪਿਆਰੇ ਸਿੱਖ ਦੇ ਜੀਵਨ ਦੀਆਂ ਛੇ ਨਿਸ਼ਾਨੀਆਂ
ਜਿਹੜਾ ਵੀ ਪਿਆਰਾ ਸਿੱਖ ਇਸ ਮਾਤਲੋਕ ਦੀ ਦੁਨੀਆਂ ਵਿੱਚੋਂ ਉਸ ਪਰਲੋਕ ਦੇ ਮਹਾਨ ਸਚਖੰਡ ਵਿਚ ਜਾਣ ਦੀ ਸ਼ਰਧਾ ਰੱਖਦਾ ਹੋਵੇ, ਉਹ ਸਿੱਖ ਮਹਾਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਪਵਿੱਤਰ ਨਾਮ- ਰੂਪੀ ਸ਼ਬਦ-ਜਹਾਜ਼ ’ਤੇ ਚੜ੍ਹ ਕੇ ਹੀ ਉਸ ਨਿਰੰਕਾਰ ਦੇ ਦੇਸ਼ ਸਚਖੰਡ ਵਿਚ ਜਾ ਸਕਦਾ ਹੈ।