ਸ੍ਰੀ ਗੁਰੂ ਗ੍ਰੰਥ ਸਾਹਿਬ
ਗੁਰਬਾਣੀ ਗੁਰੂ ਹੈ, ਤੇ ਗੁਰੂ ਗੁਰਬਾਣੀ ਏ,
ਜੈਤੋ ਦਾ ਮੋਰਚਾ
ਬਹਾਦਰ ਸਿੰਘ ਆਰਿਆਂ ਨਾਲ ਚਿਰਵਾਏ ਗਏ, ਉਬਲਦੀਆਂ ਦੇਗਾਂ ਵਿਚ ਉਬਾਲੇ ਗਏ, ਉਹ ਬੰਦ-ਬੰਦ ਕਟਵਾ ਗਏ, ਚਰਖੜ੍ਹੀਆਂ ’ਤੇ ਚੜ੍ਹੇ, ਪਰ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ।
ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ
ਸਿੱਖ ਜਗਤ ਹੋਰ ਗੁਰਦੁਆਰਾ ਸਾਹਿਬਾਨ ਵਾਂਗ ਸ੍ਰੀ ਨਨਕਾਣਾ ਸਾਹਿਬ ਦੇ ਪਾਵਨ ਅਸਥਾਨ ਦਾ ਪ੍ਰਬੰਧ ਵੀ ਆਪਣੇ ਹੱਥ ਵਿਚ ਲੈਣ ਦੀ ਤਿਆਰੀ ਕਰਨ ਲੱਗਾ।
ਬੇਗਮ ਪੁਰਾ ਸਹਰ ਕੋ ਨਾਉ ਵਿਸ਼ਲੇਸ਼ਣ ਅਤੇ ਅਜੋਕੀ ਪ੍ਰਾਸੰਗਿਕਤਾ
ਭਗਤ ਰਵਿਦਾਸ ਜੀ ਪ੍ਰਭੂ-ਨਾਮ ਦੇ ਮਾਧਿਅਮ ਨਾਲ ਹੀ ਆਤਮਿਕ-ਉੱਚਤਾ ‘ਬੇਗ਼ਮ ਪੁਰਾ’ ਤਕ ਦਾ ਸਫ਼ਰ ਤਹਿ ਕਰਦੇ ਹਨ।
ਜਾਗਤ-ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਰਣਿਤ ਵਿਚਾਰਧਾਰਾ ਰਾਹੀਂ ਸਮੁੱਚੀ ਮਨੁੱਖਤਾ ਦਾ ਭਲਾ ਦਰਸਾਇਆ ਗਿਆ ਹੈ।
ਅਕਾਲ ਪੁਰਖ ਦਾ ਅਨੁਭਵੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਗੁਰੂ ਸਾਹਿਬ ਦਾ ਅਨੁਭਵ ਹੈ ਅਤੇ ਉਹ ਬੜੀ ਨਿਰਮਾਣਤਾ ਤੇ ਅਧੀਨਤਾ ਨਾਲ ਸਵੀਕਾਰਦੇ ਹਨ ਕਿ ਮੈਂ ਦੁਨੀਆਂ ਦੀਆਂ ਮਿੱਠੀਆਂ ਚੀਜ਼ਾਂ ਦਾ ਸਵਾਦ ਤਾਂ ਚੱਖ ਲਿਆ ਹੈ ਪਰ ਤੇਰੇ ਅੰਮ੍ਰਿਤ ਰੂਪ ਨਾਮ ਤੋਂ ਸਾਰੀਆਂ ਥੱਲੇ ਹਨ
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਅਵਤਾਰਵਾਦ ਦਾ ਸਿਧਾਂਤ
ਗੁਰਬਾਣੀ ਵਿਚ ਅਵਤਾਰਵਾਦ ਦੇ ਸਿਧਾਂਤ ਬਾਰੇ ਅਤੇ ਅਵਤਾਰ ਮੰਨੇ ਜਾਂਦੇ ਵਿਅਕਤੀਆਂ ਬਾਰੇ ਗੁਰੂ ਸਾਹਿਬਾਨ ਦਾ ਪ੍ਰਤਿਉੱਤਰ, ਬਾਕਾਇਦਾ ਉਨ੍ਹਾਂ ਦੇ ਨਾਂ ਲੈ ਕੇ, ਕਈ ਥਾਵਾਂ ’ਤੇ ਮਿਲਦਾ ਹੈ।
ਮਾਨਵ-ਮੁਕਤੀ ਅਤੇ ਸਿੱਖ ਧਰਮ ਜਾਤ-ਪਾਤੀ ਪ੍ਰਬੰਧ ਦੇ ਸੰਦਰਭ ਵਿਚ
ਗੁਰਬਾਣੀ ਅਨੁਸਾਰ ਇਸ ਸੁਨਹਿਰੀ ਦੇਹ ਵਿਚ ਨਿਰਮਲ ਹੰਸ ਅਰਥਾਤ ਪਵਿੱਤਰ ਆਤਮਾ ਦਾ ਨਿਵਾਸ ਹੈ, ਜਿਸ ਵਿਚ ਪਰਮਾਤਮਾ ਦਾ ਅੰਸ਼ ਵਿਦਮਾਨ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੂਲ ਸਿਧਾਂਤ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਅਤੇ ਆਧਾਰ ’ਤੇ ਜੇਕਰ ਸਿੱਖ ਲਈ ਮੂਲ ਸਿਧਾਂਤਾਂ ਦੀ ਗੱਲ ਕਰਨੀ ਹੋਵੇ ਤਾਂ ਤਿੰਨ ਪ੍ਰਮੁੱਖ ਸਿਧਾਂਤ ਮੂਲ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੇ ਹਨ – ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ।
2008-02 ਗੁਰਬਾਣੀ ਵਿਚਾਰ – ਕਵਨ ਸੁ ਗੁਪਤਾ…
ਗੁਰੂ ਦੇ ਸਨਮੁਖ ਰਹਿਣ ਵਾਲਾ ਅਰਥਾਤ ਗੁਰੂ ਦੀ ਮੱਤ ਨੂੰ ਸੁਣਨ, ਸਮਝਣ ਤੇ ਮੰਨਣ ਵਾਲਾ ਮਨੁੱਖ ਮੁਕਤ ਹੈ ਅਰਥਾਤ ਫਜ਼ੂਲ ਦੇ ਝੰਜਟਾਂ-ਝਮੇਲਿਆਂ ਤੋਂ ਆਜ਼ਾਦ ਰਹਿੰਦਾ ਹੈ।