ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਛੰਦ-ਪ੍ਰਬੰਧ
ਸ੍ਰੀ ਗੁਰੂ ਰਾਮਦਾਸ ਜੀ ਨੇ ਛੰਦਾਂ ਨੂੰ ਆਪਣੀ ਰਚਨਾ ਵਿਚ ਪੂਰਨ ਅਤੇ ਪਰਪੱਕ ਛੰਦ-ਗਿਆਤਾ ਦੀ ਤਰ੍ਹਾਂ ਵਰਤਿਆ ਹੈ ਅਤੇ ਛੰਦਾਂ ਦੀ ਬਹਿਰ ਨੂੰ ਵੀ ਕਮਾਲ ਦੀ ਉਸਤਾਦਗਿਰੀ ਨਾਲ ਨਿਬਾਹਿਆ ਹੈ।
ਗੁਰਬਾਣੀ ਦੀ ਭਾਸ਼ਾ ਤੇ ਵਿਆਕਰਨ ਸੰਬੰਧੀ ਖੋਜ
ਗੁਰਬਾਣੀ ਦੀ ਭਾਸ਼ਾ ਚਾਰ ਤੋਂ ਲੈ ਕੇ ਤਕਰੀਬਨ ਸੱਤ ਸਦੀਆਂ ਪੁਰਾਣੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ : ਲੋਕ-ਭਾਸ਼ਾ ਮਾਨਤਾ
ਪਾਵਨ ਬਾਣੀ ਰਚਣ, ਭਗਤ-ਬਾਣੀ ਇਕੱਠੀ ਕਰਨ ਅਤੇ ਫਿਰ ਇਸ ਸਾਰੇ ਸੰਗ੍ਰਹਿ ਨੂੰ ਇਕ ਪ੍ਰਸਤਾਵਿਤ ਗ੍ਰੰਥ ਤਿਆਰ ਕਰਨ ਦੀ ਯੋਜਨਾ ਤਹਿਤ ਗੁਰੂ ਸਾਹਿਬ ਤਕ ਪੁੱਜਦਾ ਕਰਨ ਦਾ ਵਿਚਾਰ, ਨਿਰਸੰਦੇਹ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੀ।
ਹਰਿ ਜਸੁ ਲਿਖਨੁ ਨ ਜਾਇ
ਇਸ ਪਾਵਨ ਸਲੋਕ ਦੁਆਰਾ ਭਗਤ ਜੀ ਦਾ ਗੁੱਝਾ ਸੰਕੇਤ ਅਧਿਆਤਮਕ ਖੇਤਰ ਵਿਚ ਪਰਮਾਤਮਾ ਦੀ ਵਡਿਆਈ ਦਰਸਾਉਣ ਹਿਤ ਲੱਗੇ ਸਮੂਹ ਕਲਮਕਾਰਾਂ ਵੱਲ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਸ਼ਾ, ਸਾਹਿਤ ਅਤੇ ਸਭਿਆਚਾਰਕ ਯੋਗਦਾਨ
ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਬੋਲੀ, ਪੰਜਾਬੀ ਪ੍ਰਧਾਨ ਹਿੰਦੀ, ਬ੍ਰਿਜ ਬੋਲੀ ਅਤੇ ਗੁਰਮੁਖੀ ਅੱਖਰਾਂ ਵਿਚ ਆਕਾਰ ਦੇ ਲਿਹਾਜ਼ ਨਾਲ ਅਦੁੱਤੀ ਗ੍ਰੰਥ ਹੈ।