editor@sikharchives.org

2010-09 – ਗੁਰਬਾਣੀ ਵਿਚਾਰ – ਭਾਦਉ ਭਰਮਿ ਭੁਲੀ

ਗੁਰੂ ਜੀ ਕਥਨ ਕਰਦੇ ਹਨ ਕਿ ਅੱਸੂ ਦੇ ਮਹੀਨੇ ਹੇ ਮਨੁੱਖ! ਤੂੰ ਵੀ ਅਰਦਾਸ ਬੇਨਤੀ ਕਰ ਕਿ ਮੇਰਾ ਮਾਲਕ ਪਰਮਾਤਮਾ ਮੈਨੂੰ ਸੱਚੇ ਗੁਰੂ ਦੇ ਦੁਆਰਾ ਆ ਕੇ ਮਿਲ ਪਵੇ।

ਬੁੱਕਮਾਰਕ ਕਰੋ (0)
Please login to bookmark Close

ਮਨੁੱਖੀ ਬਰਾਬਰੀ, ਅਜ਼ਾਦੀ ਅਤੇ ਅਧਿਕਾਰਾਂ ਦੇ ਅਲੰਬਰਦਾਰ ਕਾਮਾਗਾਟਾ ਮਾਰੂ ਜਹਾਜ਼ ਦੇ ਸੰਘਰਸ਼ੀ ਯੋਧੇ

ਇਸ ਇਤਿਹਾਸਕ ਘਟਨਾ ਦੀ ਅਗਵਾਈ ਕਰਨ ਵਾਲੇ ਹੋਰਨਾਂ ਤੋਂ ਇਲਾਵਾ ਮਹਾਨ ਕ੍ਰਾਂਤੀਕਾਰੀ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਜੀ ਸਨ।

ਬੁੱਕਮਾਰਕ ਕਰੋ (0)
Please login to bookmark Close

ਨਸ਼ਿਆਂ ਦੇ ਵਧਦੇ ਰੁਝਾਨ ਨੂੰ ਰੋਕਣ ਦੇ ਪ੍ਰਸੰਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼

ਸੱਚਾ ਨਸ਼ਾ ਨਾਮ ਸਿਮਰਨ ਦਾ ਹੈ, ਜਿਹੜਾ ਗੁਰੂ ਦੇ ਦਰ-ਘਰ ਤੋਂ ਮਿਲਣਾ ਹੈ, ਇਹੀ ਗੁਰੂ ਵਾਲੇ ਤੇ ਗੁਰੂ ਦੇ ਨਾਲ ਹੋਣ ਦਾ ਸੁਭਾਗ ਹੈ

ਬੁੱਕਮਾਰਕ ਕਰੋ (1)
Please login to bookmark Close

ਜੀਵਨ ਦਰਸ਼ਨ ਤੇ ਬਾਣੀ ਰਚਨਾ : ਪੰਜ ਗੁਰੂ ਸਾਹਿਬਾਨ

ਜਪੁਜੀ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ-ਪ੍ਰਥਮ ਬਾਣੀ ਹੈ ਜੋ ਸਿੱਖ ਰਹਿਤ ਮਰਯਾਦਾ ਅਨੁਸਾਰ ਹਰ ਗੁਰਸਿੱਖ ਲਈ ਰੋਜ਼ਾਨਾ ਪੜ੍ਹਨ ਤੇ ਵਿਚਾਰਨ ਦਾ ਵਿਧਾਨ ਹੈ।

ਬੁੱਕਮਾਰਕ ਕਰੋ (0)
Please login to bookmark Close

ਕੀ ਪੰਜ ਦਰਿਆਵਾਂ ਦੇ ਵਾਰਸ ਮਾਰਥੂਲ ਦੇ ਸ਼ਾਹ ਹੋਣਗੇ?

ਸਮਕਾਲੀ ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਸਥਿਤੀ ਦਾ ਵਿਸ਼ਲੇਸ਼ਣ ਕਰਨ ਉਪਰੰਤ ਬੁੱਧੀਜੀਵੀ ਵਰਗ ਇਸ ਵਿਚ ਦੋ ਰਾਇ ਨਹੀਂ ਰੱਖਦਾ ਕਿ ਹਰੀ ਕ੍ਰਾਂਤੀ ਤੋਂ ਮਗਰੋਂ ਪੰਜਾਬ ਦੇ ਕੁਝ ਲੋਕ ਜ਼ਰੂਰ ਅਮੀਰ ਹੋ ਗਏ ਹਨ ਪਰ ਦੂਜੇ ਹੱਥ ਧਰਤੀ ਦਾ ਵਾਤਾਵਰਨ ਬਹੁਤ ਗਰੀਬ ਹੋ ਚੁੱਕਾ ਹੈ।

ਬੁੱਕਮਾਰਕ ਕਰੋ (0)
Please login to bookmark Close

ਲਾਸਾਨੀ ਸਿੱਖ-ਬਹਾਦਰੀ ਦਾ ਪ੍ਰਤੀਕ : ਸਾਕਾ ਸਾਰਾਗੜ੍ਹੀ

ਸਿੱਖਾਂ ਵੱਲੋਂ ਸਮੇਂ-ਸਮੇਂ ਦਿਖਾਈਆਂ ਗਈਆਂ ਸ਼ਾਨਦਾਰ ਬਹਾਦਰੀਆਂ ਦੀਆਂ ਗਾਥਾਵਾਂ ਵਿੱਚੋਂ ਸਾਰਾਗੜ੍ਹੀ ਦੀ ਜੰਗ ਇਕ ਅਜਿਹੀ ਅਹਿਮ ਜੰਗ ਹੈ, ਜਿਸ ਦੀ ਚਰਚਾ ਦੁਨੀਆਂ-ਭਰ ਵਿਚ ਹੋਈ।

ਬੁੱਕਮਾਰਕ ਕਰੋ (0)
Please login to bookmark Close

ਖਟਕੜ ਕਲਾਂ ਦੇ ਦੇਸ਼ ਭਗਤ ਪਰਵਾਰ ਦਾ ਵਾਰਸ ਸ਼ਹੀਦ ਭਗਤ ਸਿੰਘ

ਸ਼ਹੀਦ ਸ. ਭਗਤ ਸਿੰਘ ਦੇ ਫਾਂਸੀ ਲੱਗਣ ਤੋਂ ਬਾਅਦ ਅਖ਼ਬਾਰਾਂ ਨੇ ਇਹ ਗੱਲ ਜੱਗ ਜ਼ਾਹਿਰ ਕੀਤੀ ਕਿ ਉਸ ਦਾ ਨਿਸ਼ਚਾ ਸਿੱਖ ਧਰਮ ਵਿਚ ਪੱਕਾ ਸੀ।

ਬੁੱਕਮਾਰਕ ਕਰੋ (0)
Please login to bookmark Close

ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ

ਅੰਮ੍ਰਿਤ ਸਰੋਵਰ ਦਰਮਿਆਨ ਸੁਸ਼ੋਭਿਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਹਰ ਪ੍ਰੇਮੀ ਨੂੰ ਇਕ ਰਸਤੇ ’ਚੋਂ ਗੁਜ਼ਰਨਾ ਪੈਂਦਾ ਹੈ, ਜਿਸ ਨੂੰ ਦਰਸ਼ਨੀ ਦਰਵਾਜ਼ਾ-ਦਰਸ਼ਨੀ ਡਿਉਢੀ ਕਿਹਾ ਜਾਂਦਾ ਹੈ।

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found