ਗੁਰਦੁਆਰਾ ਗੁਰੂ ਨਾਨਕ ਟਿੱਲਾ, ਬ੍ਰਿੰਦਾਬਨ
ਜਮਨਾ ਕਿਨਾਰੇ ਜਿਸ ਸਥਾਨ ਤੇ ‘ਗੁਰਦੁਆਰਾ ਗੁਰੂ ਨਾਨਕ ਬਗੀਚੀ’ ਬਣਿਆ ਹੋਇਆ ਹੈ ਉੱਥੋਂ ਗੁਰੂ ਨਾਨਕ ਦੇਵ ਜੀ ਚੱਲ ਕੇ ਬ੍ਰਿੰਦਾਬਨ ਆਏ ਸਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ-14 ਬਾਵਾ ਹਰਿਕਿਸ਼ਨ ਸਿੰਘ ਜੀ ਪ੍ਰਿੰਸੀਪਲ
ਬਾਵਾ ਹਰਿਕਿਸ਼ਨ ਸਿੰਘ ਜੀ ਲੋਭ-ਲਾਲਚ ਤੇ ਅਹੁਦੇ ਦੀ ਭੁੱਖ ਤੋਂ ਸੁਤੰਤਰ ਹੋ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜਤਨਸ਼ੀਲ ਰਹੇ।
ਸੋ ਪੰਡਿਤੁ ਦਰਗਹ ਪਰਵਾਣੁ
ਨਾਮ ਤੋਂ ਬਿਨਾਂ ਤਪੱਸਿਆ ਵਰਤ ਆਦਿ ਝੂਠੇ ਤੇ ਫੋਕੇ ਹਨ।
ਗੁਰਮਤਿ ਵਿਚ ਪ੍ਰਕਿਰਤੀ ਦਾ ਮਹੱਤਵ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ੍ਰਿਸ਼ਟੀ ਦੀਆਂ ਆਧੁਨਿਕ ਸਮੂਹ ਸਮੱਸਿਆਵਾਂ ਦਾ ਸਮਾਧਾਨ/ਹੱਲ ਮੌਜੂਦ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ-ਗੱਦੀ ਦਿਵਸ
ਸਿੱਖ ਧਰਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ-ਗੱਦੀ ਦਿਵਸ, ਜਿਸ ਨੂੰ ਤਾਜਪੋਸ਼ੀ ਦਿਵਸ ਵੀ ਆਖਿਆ ਜਾਂਦਾ ਹੈ, ਦਾ ਮਹੱਤਵਪੂਰਨ ਸਥਾਨ ਹੈ।
ਨਿੱਕੀਆਂ ਜਿੰਦਾਂ ਵੱਡੇ ਸਾਕੇ
ਸਵਾ ਲੱਖ ਨਾਲ ਇੱਕ ਸਿੰਘ ਲੜੀ ਜਾਵੇ,
ਚੀਰ ਵੈਰੀ ਨੂੰ ਸਿੰਘ ਵਿੱਚੋਂ ਦੀ ਲੰਘਦਾ ਏ।
ਲਾਸਾਨੀ ਕੁਰਬਾਨੀ
ਕਿਵੇਂ ਭੁਲਾਈਏ ਅਸੀਂ ਦਿਲਾਂ ’ਚੋਂ, ਧਰਮ ਸ਼ਹੀਦੀ ਲਾਲਾਂ ਦਾ?
ਲਾ ਲੈ ਜ਼ੋਰ ਸੂਬਿਆ ਓਇ!
ਅਸੀਂ ਪੁੱਤਰ ਗੋਬਿੰਦ ਸਿੰਘ ਦੇ, ਨਹੀਂ ਕਮਜ਼ੋਰ ਸੂਬਿਆ ਓਇ!
ਉੱਠ ਤੂੰ ਜੁਝਾਰ!
ਤੇਰੇ ਵਾਂਗ ਪਿਤਾ ਤੇਰੇ, ਬਾਪੂ ਨੂੰ ਵੀ ਤੋਰਿਆ ਸੀ, ਵੇਖ ਦੁਖੀਆਂ ਦੀਆਂ ਅੱਖਾਂ ’ਚ ਸਲ੍ਹਾਬ।
ਸਾਹਿਬਜ਼ਾਦਿਆਂ ਦੀ ਆਵਾਜ਼
ਅਸੀਂ ਰਹਿ ਜਾਈਏ ਭਾਵੇਂ ਚਲੇ ਜਾਈਏ, ਜੜ੍ਹ ਜ਼ੁਲਮ ਦੀ ਸਦਾ ਲਈ ਵੱਢ ਕੇ ਚੱਲੇ।