ਭਗਤੀ ਤੇ ਸ਼ਕਤੀ ਦਾ ਸੋਮਾ ਸ੍ਰੀ ਅਕਾਲ ਤਖ਼ਤ ਸਾਹਿਬ
ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖ ਸੰਗਤਾਂ ਲਈ ਕੇਵਲ ਗੁਰਦੁਆਰਾ ਨਾ ਹੋ ਕੇ ਗੁਰੂ ਰੂਪ ਸੰਸਥਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖ ਸੰਗਤਾਂ ਲਈ ਕੇਵਲ ਗੁਰਦੁਆਰਾ ਨਾ ਹੋ ਕੇ ਗੁਰੂ ਰੂਪ ਸੰਸਥਾ ਹੈ।
ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ’ਤੇ ਨਾਮ ਜਪਣ, ਲੋਕਾਂ ਦੀ ਸੇਵਾ ਕਰਨ, ਇਕ-ਦੂਜੇ ਨੂੰ ਪਿਆਰ ਕਰਨ, ਸਭ ਨੂੰ ਬਰਾਬਰ ਸਮਝਣ ਤੇ ਗ਼ਰੀਬ ਤੇ ਕਮਜ਼ੋਰ ਲਈ ਢਾਲ ਬਣਨ ਦਾ ਸਭਿਆਚਾਰ ਤਾਂ ਹੈ, ਪਰ ਇਸ ਸਭਿਆਚਾਰ ਵਿਚ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਨੂੰ ਗੁਰੂ ਸਾਹਿਬਾਨ ਨੇ ਕੋਈ ਥਾਂ ਨਹੀਂ ਦਿੱਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਇਕ ਅਨੋਖੀ ਜੀਵਨ-ਜਾਚ ਤੇ ਵਿਚਾਰਧਾਰਾ ਇਸ ਸਮਾਜ ਵਿਚ ਲੈ ਕੇ ਆਏ, ਜਿਸ ਅਨੁਸਾਰ ਹੱਸਦੇ, ਖੇਡਦੇ, ਖਾਂਦੇ, ਪਹਿਨਦੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਹੋਏ, ਅਨੰਦ ਤੇ ਪ੍ਰਭੂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ।
ਧਰਮ ਅਕਾਲ ਪੁਰਖ ਨਾਲ ਵਿਅਕਤੀ ਨੂੰ ਜੋੜਨ ਦਾ ਕੰਮ ਕਰਦਾ ਹੈ ਅਤੇ ਉਸ ਦੀ ਬਣਾਈ ਜੀਵਨ-ਜਾਚ ਵਿਚ ਜ਼ਿੰਦਗੀ ਬਸਰ ਕਰਨ ਲਈ ਪ੍ਰੇਰਿਤ ਵੀ ਕਰਦਾ ਹੈ।