ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ – ਕੁੰਜੀਆਂ (ਚਾਬੀਆਂ) ਦਾ ਮੋਰਚਾ
1920 ਤੋਂ 1925 ਤੱਕ ਦਾ ਸਮਾਂ ਅਕਾਲੀ ਜੱਥਿਆ ਦੇ ਸਬਰ, ਸਿਦਕ, ਸੰਘਰਸ਼, ਬਹਾਦਰੀ ਅਤੇ ਕੁਰਬਾਨੀ ਨਾਲ ਲਬਰੇਜ਼ ਸਾਕੇ ਅਤੇ ਮੋਰਚਿਆਂ ਦਾ ਇਤਿਹਾਸ ਸੀ।
1920 ਤੋਂ 1925 ਤੱਕ ਦਾ ਸਮਾਂ ਅਕਾਲੀ ਜੱਥਿਆ ਦੇ ਸਬਰ, ਸਿਦਕ, ਸੰਘਰਸ਼, ਬਹਾਦਰੀ ਅਤੇ ਕੁਰਬਾਨੀ ਨਾਲ ਲਬਰੇਜ਼ ਸਾਕੇ ਅਤੇ ਮੋਰਚਿਆਂ ਦਾ ਇਤਿਹਾਸ ਸੀ।
ਇਹ ਜੰਗ ਲਾਹੌਰ ਦਰਬਾਰ ਵੱਲੋਂ ਨਹੀਂ, ਗੋਰਾਸ਼ਾਹੀ ਵੱਲੋਂ ਛੇੜੀ ਗਈ ਸੀ। ਮੁਦਕੀ ਦੀ ਜੰਗ ਵਕਤ ਸਿੱਖਾਂ ਦਾ ਵਜ਼ੀਰ ਅਤੇ ਸੈਨਾਪਤੀ ਅੰਗਰੇਜ਼ਾਂ ਦੇ ਜ਼ਰ ਖ਼ਰੀਦ ਗੁਲਾਮ ਬਣ ਚੁਕੇ ਸਨ।
ਸਿੱਖ ਇਤਿਹਾਸ ਚ ਜਿਥੇ ਸਿੰਘ ਸੂਰਬੀਰਾਂ ਨੇ ਅਦੁੱਤੀ ਕਾਰਨਾਮੇ ਕੀਤੇ ਉਥੇ ਸ੍ਰੀ ਦਸ਼ਮੇਸ਼ ਦੀਆਂ ਬੀਰ ਸਪੁਤ੍ਰੀਆਂ ਸਿੱਖ ਬੀਬੀਆਂ ਦੇ ਲਾਸਨੀ ਕਾਰਨਾਮੇ ਵੀ ਕੋਈ ਘੱਟ ਅਹਿਮੀਅਤ ਨਹੀਂ ਰੱਖਦੇ ਉਹਨਾਂ ਮਹਾਨ ਗੁਰੂ ਬੱਚੀਆਂ ‘ਚੋਂ ਇਕ ਸਨ ਮਾਤਾ ਕਿਸ਼ਨ ਕੌਰ ਜੀ ਕਾਉਂਕੇ।
ਇਨ੍ਹਾਂ ਜਿੱਤਾਂ ਨੇ ਸਿੱਖਾਂ ਤੇ ਪੰਜਾਬੀਆਂ ਦੇ ਦਿਲਾਂ ਵਿੱਚੋਂ ਮੁਗ਼ਲਾਂ ਦਾ ਭੈ ਦੂਰ ਕਰਕੇ ਉਨ੍ਹਾਂ ਨੂੰ ਮੁਕਾਬਲਾ ਕਰਨ ਦੇ ਯੋਗ ਬਣਾਇਆ ਅਤੇ ਮੁਗ਼ਲ ਰਾਜ ਦੇ ਖ਼ਾਤਮੇ ਲਈ ਡੂੰਘੀ ਸੱਟ ਮਾਰੀ।
ਬਾਬਾ ਹਨੂਮਾਨ ਸਿੰਘ ਜੀ ਵੱਲੋਂ ਵੀ ਮੁਦਕੀ ਦੇ ਮੈਦਾਨ ਵਿਚ ਇਹ ਜੰਗ ਲੜੀ ਗਈ ਸੀ।
ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਬਹਾਦਰੀ, ਦਲੇਰੀ, ਦ੍ਰਿੜ੍ਹਤਾ ਅਤੇ ਪੰਥਕ ਜਜ਼ਬਾ ਵਿਰਸੇ ਵਿਚ ਮਿਲਿਆ ਸੀ।
ਗ੍ਰਿਫ਼ਿਨ ਲਿਖਦਾ ਹੈ ਕਿ ਆਖਿਆ ਜਾਂਦਾ ਹੈ ਕਿ ਸਭਰਾਵਾਂ ਦੀ ਲੜਾਈ ਤੋਂ ਪਹਿਲੀ ਰਾਤ ਨੂੰ ਤੇਜ ਸਿਹੁੰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਵੀ ਆਪਣੀ ਗ਼ੱਦਾਰਾਨਾ ਸਾਜ਼ਿਸ਼ ਵਿਚ ਸ਼ਾਮਿਲ ਕਰਨ ਦਾ ਨਿਸਫਲ ਜਤਨ ਕੀਤਾ ਹੈ ਤੇ ਉਨ੍ਹਾਂ ਨੂੰ ਆਖਿਆ ਕਿ ਉਹ ਵੀ ਅੰਗਰੇਜ਼ਾਂ ਦੇ ਪਹਿਲੇ ਹੱਲੇ ਵੇਲੇ ਉਸ ਦੇ ਨਾਲ ਹੀ ਨਿਕਲ ਚੱਲਣ, ਪਰ ਸਰਦਾਰ ਸ਼ਾਮ ਅਟਾਰੀ ਸਿੰਘ ਇਕ ਵੱਖਰੀ ਮਿੱਟੀ ਦਾ ਬਣਿਆ ਹੋਇਆ ਸੀ।
ਅਸੀਂ ਰਹਿ ਜਾਈਏ ਭਾਵੇਂ ਚਲੇ ਜਾਈਏ, ਜੜ੍ਹ ਜ਼ੁਲਮ ਦੀ ਸਦਾ ਲਈ ਵੱਢ ਕੇ ਚੱਲੇ।
ਤੇਰੇ ਵਾਂਗ ਪਿਤਾ ਤੇਰੇ, ਬਾਪੂ ਨੂੰ ਵੀ ਤੋਰਿਆ ਸੀ, ਵੇਖ ਦੁਖੀਆਂ ਦੀਆਂ ਅੱਖਾਂ ’ਚ ਸਲ੍ਹਾਬ।