ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ
ਤੇਰੀ ਰੱਬੀ ਰਬਾਬ ਤੋਂ ਜਾਵਾਂ ਵਾਰੀ, ਨਾਲ ਬਾਣੀ ਤੂੰ ਜਗਤ ਨੂੰ ਤਾਰਿਆ ਏ!
ਬਾਬਾ ਬੰਦਾ ਸਿੰਘ ਬਹਾਦਰ
ਦਸਮ-ਪਿਤਾ ਦਾ ਜਦੋਂ ਦੀਦਾਰ ਕੀਤਾ, ਆਖੇ ‘ਵਾਹ’ ਹੋਇਆ ਬਾਗ਼ੋ-ਬਾਗ਼ ਬੰਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਸੰਦੇਸ਼ ਦੀ ਵਰਤਮਾਨ ਸਮੇਂ ਵਿਚ ਪ੍ਰਸੰਗਿਕਤਾ ਤੇ ਮਹੱਤਤਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਸੰਦੇਸ਼, ਵਰਤਮਾਨ ਸਮੇਂ ਤੇ ਸਥਿਤੀ ਲਈ ਪਹਿਲਾਂ ਨਾਲੋਂ ਵੀ ਨਿਰਸੰਦੇਹ ਵਧੇਰੇ ਪ੍ਰਸੰਗਿਕ ਤੇ ਮਹੱਤਵਪੂਰਨ ਹਨ।
ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਮਹਿਮਾ ਗੁਰੂ ਗ੍ਰੰਥ ਸਾਹਿਬ, ਪਾਪੀਆਂ ਨੂੰ ਤਾਰ ਦੇਵੇ
ਝੂਠਾ ਮਦੁ ਮੂਲਿ ਨ ਪੀਚਈ
ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ’ਤੇ ਨਾਮ ਜਪਣ, ਲੋਕਾਂ ਦੀ ਸੇਵਾ ਕਰਨ, ਇਕ-ਦੂਜੇ ਨੂੰ ਪਿਆਰ ਕਰਨ, ਸਭ ਨੂੰ ਬਰਾਬਰ ਸਮਝਣ ਤੇ ਗ਼ਰੀਬ ਤੇ ਕਮਜ਼ੋਰ ਲਈ ਢਾਲ ਬਣਨ ਦਾ ਸਭਿਆਚਾਰ ਤਾਂ ਹੈ, ਪਰ ਇਸ ਸਭਿਆਚਾਰ ਵਿਚ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਨੂੰ ਗੁਰੂ ਸਾਹਿਬਾਨ ਨੇ ਕੋਈ ਥਾਂ ਨਹੀਂ ਦਿੱਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਵਿਚਲੇ ਦਿਨ
ਗੁਰੂ ਜੀ ਦੀ ਯਾਦ ਵਿਚ ਉਸ ਮੁਕਾਮ ’ਤੇ ਤਖ਼ਤ ਸਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਦੀ ਸਥਾਪਨਾ ਤੇ ਉਸਾਰੀ ਹੋਈ
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਦਿਵਸ ਇਤਿਹਾਸ ਤੇ ਪਿਛੋਕੜ
ਸੰਸਾਰ ਦੇ ਸਭ ਧਰਮਾਂ ਵਿੱਚੋਂ ਸਿੱਖ ਧਰਮ ਹੀ ਐਸਾ ਤੇ ਇੱਕੋ ਇਕ ਧਰਮ ਹੈ ਜਿਸ ਵਿਚ ਦੇਹਧਾਰੀ ਗੁਰੂ ਦੀ ਸਮਾਪਤੀ, ਪੂਰੀ ਤਰ੍ਹਾਂ ਕੀਤੀ ਗਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਪਿਛੋਕੜ ਤੇ ਵਿਕਾਸ
ਸਮੁੱਚੇ ਸੰਸਾਰ ਦੇ ਧਰਮ-ਗ੍ਰੰਥਾਂ ਵਿੱਚੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹਾ ਧਰਮ-ਗ੍ਰੰਥ ਹੈ, ਜਿਸ ਨੂੰ ਉਸ ਦੇ ਧਾਰਮਿਕ ਗੁਰੂ ਦੁਆਰਾ ਹੱਥੀਂ ਸੰਪਾਦਿਤ ਕੀਤਾ ਗਿਆ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂਤਾਗੱਦੀ ਬਿਰਾਜਣਾ-ਕੁਝ ਤੱਥ ਕੁਝ ਵਿਚਾਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਮਿਲਣਾ ਇਕ ਇਤਿਹਾਸਕ ਮਹੱਤਵ ਵਾਲਾ ਵਰਤਾਰਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ
ਗ੍ਰੰਥ ਸਾਹਿਬ ਉਦੋਂ ਗੁਰੂ ਬਣ ਗਏ, ਜਦੋਂ ਸਿੱਖ ਪੰਥ ਜਾਂ ਸਮਾਜ ਵਿਚ ਜ਼ਿੰਮੇਦਾਰੀ ਦੀ ਚੇਤਨਤਾ ਪੂਰਨ ਰੂਪ ਵਿਚ ਪ੍ਰਫੁੱਲਤ ਹੋਈ, ਭਾਵ ਜਦੋਂ ਸਿੱਖ ਸਮਾਜ ਦੀ ਆਤਮਾ ‘ਸਿੰਘ’ ਪਦਵੀ ਨੂੰ ਪ੍ਰਾਪਤ ਹੋ ਗਈ।