

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਵਿਚ ਆਦਰਸ਼ ਰਾਜਨੇਤਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਦਸ਼ਾਹ ਨੂੰ ਰੱਬ ਵੱਲੋਂ ਥਾਪਿਆ ਮੰਨਿਆ ਜਾਂਦਾ ਸੀ ਤੇ ਪਰਜਾ ਉਸ ਦਾ ਹਰ ਹੁਕਮ ਮੰਨਦੀ ਸੀ। ਅਬੁਲ ਫਜ਼ਲ ਅਨੁਸਾਰ ਬਾਦਸ਼ਾਹ ਰੱਬ ਵੱਲੋਂ ਨਿਕਲਿਆ ਪ੍ਰਕਾਸ਼ ਤੇ ਸੂਰਜ ਦੀ ਕਿਰਨ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਦਸ਼ਾਹ ਨੂੰ ਰੱਬ ਵੱਲੋਂ ਥਾਪਿਆ ਮੰਨਿਆ ਜਾਂਦਾ ਸੀ ਤੇ ਪਰਜਾ ਉਸ ਦਾ ਹਰ ਹੁਕਮ ਮੰਨਦੀ ਸੀ। ਅਬੁਲ ਫਜ਼ਲ ਅਨੁਸਾਰ ਬਾਦਸ਼ਾਹ ਰੱਬ ਵੱਲੋਂ ਨਿਕਲਿਆ ਪ੍ਰਕਾਸ਼ ਤੇ ਸੂਰਜ ਦੀ ਕਿਰਨ ਹੈ।
ਬਾਬਾ ਬੰਦਾ ਸਿੰਘ ਉਹ ਵਿਅਕਤੀ ਸੀ ਜੋ ਦੁਨੀਆਂਦਾਰੀ ਤੋਂ ਉਪਰਾਮ ਹੋ ਕੇ ਬੈਰਾਗੀਆਂ ਵਾਲਾ ਜੀਵਨ ਬਤੀਤ ਕਰ ਰਿਹਾ ਸੀ।
ਮੀਰੀ-ਪੀਰੀ ਫਾਰਸੀ-ਅਰਬੀ ਦੋ ਭਾਸ਼ਾਵਾਂ ਦੇ ਸੁਮੇਲਕ ਸ਼ਬਦ ਹਨ ਜਿਨ੍ਹਾਂ ਦਾ ਭਾਵ ਹੈ ਕਿ ਸਿੱਖ ਅਧਿਆਤਮਕ ਖੇਤਰ ਦੇ ਨਾਲ ਦੁਨਿਆਵੀ ਖੇਤਰ ਵਿਚ ਆਪਣੀ ਸਵੈ-ਰੱਖਿਆ ਲਈ ਸ਼ਸਤਰ ਧਰਨ ਕਰਨਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖ ਸੰਗਤਾਂ ਲਈ ਕੇਵਲ ਗੁਰਦੁਆਰਾ ਨਾ ਹੋ ਕੇ ਗੁਰੂ ਰੂਪ ਸੰਸਥਾ ਹੈ।
ਮੀਰੀ-ਪੀਰੀ ਇਨਸਾਨ ਨੂੰ ਆਤਮਿਕ ਅਤੇ ਸੰਸਾਰਿਕ ਪੱਧਰ ਤੋਂ ਉੱਚਾ ਕਰਨ ਦੀ ਇਕ ਤਰਕੀਬ ਹੈ।
ਮਾਤਾ ਗੁਜਰੀ ਜੀ ਉਨ੍ਹਾਂ ਨਿੱਕੇ-ਨਿੱਕੇ ਸਾਹਿਬਜ਼ਾਦਿਆਂ ਨੂੰ ਮੁਗ਼ਲ ਹਕੂਮਤ ਨੂੰ ਸਲਾਮ ਕਰਨ ਦੀ ਬਜਾਏ, ਭਿਆਨਕ ਡਰਾਵਿਆਂ ਤੇ ਲਲਚਾਉਂਦੇ ਲਾਲਚਾਂ ਦੀਆਂ ਰੁਕਾਵਟਾਂ ਪਾਰ ਕਰ ਕੇ ਸ਼ਹਾਦਤ ਦੀ ਸਿਖ਼ਰ ਤਕ ਲੈ ਕੇ ਜਾਂਦੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿੱਖ-ਪੰਥ ਦੇ ਧਾਰਮਿਕ ਤੇ ਰਾਜਨੀਤਿਕ ਅਧਿਕਾਰਾਂ ਲਈ ਮੁਗ਼ਲ ਸਰਕਾਰ ਨਾਲ ਲੜੇ ਸੈਨਿਕ ਸੰਘਰਸ਼ ਦੀ ਪ੍ਰਤੀਕ ਹੈ
ਖਾਲਸਾ ਰਾਜ ਉਹ ਰਾਜ ਸੀ ਜਿਸ ਦਾ ਲੋਹਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਮੰਨਦੀ ਸੀ ਅਤੇ ਜੋ ਕਿ 19ਵੀਂ ਸਦੀ ਦੇ ਭਾਰਤ ਦੇ ਸਭ ਤੋਂ ਤਾਕਤਵਰ ਰਾਜਾਂ ਵਿੱਚੋਂ ਇਕ ਸੀ
ਅੰਗਰੇਜ਼ ਕਰਨੈਲ, ਸਰ ਚਾਰਲਜ਼ ਗਫ ਦੇ ਬਿਆਨ ਮਿਤੀ 1897 ਈ. ਦੇ ਸ਼ਬਦਾਂ ਵਿਚ “ਰਣਜੀਤ ਸਿੰਘ ਇਕ ਅਨੋਖੇ ਤੇ ਅਭਰਿੱਠ ਇਨਸਾਨ ਸਨ।”