

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਵਿਚ ਆਦਰਸ਼ ਰਾਜਨੇਤਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਦਸ਼ਾਹ ਨੂੰ ਰੱਬ ਵੱਲੋਂ ਥਾਪਿਆ ਮੰਨਿਆ ਜਾਂਦਾ ਸੀ ਤੇ ਪਰਜਾ ਉਸ ਦਾ ਹਰ ਹੁਕਮ ਮੰਨਦੀ ਸੀ। ਅਬੁਲ ਫਜ਼ਲ ਅਨੁਸਾਰ ਬਾਦਸ਼ਾਹ ਰੱਬ ਵੱਲੋਂ ਨਿਕਲਿਆ ਪ੍ਰਕਾਸ਼ ਤੇ ਸੂਰਜ ਦੀ ਕਿਰਨ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਦਸ਼ਾਹ ਨੂੰ ਰੱਬ ਵੱਲੋਂ ਥਾਪਿਆ ਮੰਨਿਆ ਜਾਂਦਾ ਸੀ ਤੇ ਪਰਜਾ ਉਸ ਦਾ ਹਰ ਹੁਕਮ ਮੰਨਦੀ ਸੀ। ਅਬੁਲ ਫਜ਼ਲ ਅਨੁਸਾਰ ਬਾਦਸ਼ਾਹ ਰੱਬ ਵੱਲੋਂ ਨਿਕਲਿਆ ਪ੍ਰਕਾਸ਼ ਤੇ ਸੂਰਜ ਦੀ ਕਿਰਨ ਹੈ।
ਬਾਰਹਮਾਹਾ ਕਾਵਿ-ਰੂਪ ਦੇ ਆਰੰਭਕ ਸਮੇਂ ਦਾ ਕੋਈ ਠੋਸ ਪ੍ਰਮਾਣ ਪ੍ਰਾਪਤ ਨਹੀਂ ਹੈ, ਪਰੰਤੂ ਇਸ ਦੀ ਆਰੰਭਤਾ ਉਤਰੀ ਭਾਰਤ ਵਿਚ ਲਗਪਗ ਇਕ ਹਜ਼ਾਰ ਸਾਲ ਪਹਿਲਾਂ ਹੋਈ ਮੰਨੀ ਜਾਂਦੀ ਹੈ।
ਧਾਰਮਿਕ ਜਗਤ ਦੇ ਅਮੂਰਤ ਰਿਸ਼ਤੇ ਪ੍ਰਤੀਕਾਂ ਦੀ ਮਦਦ ਨਾਲ ਹੀ ਵਿਸ਼ੇਸ਼ ਰੂਪ ਗ੍ਰਹਿਣ ਕਰਦੇ ਹਨ ਅਤੇ ਪ੍ਰਗਟਾਵੇ ਦੇ ਪਧਰ ਤੇ ਪ੍ਰਤੀਕ ਦੁਆਰਾ ਹੀ ਸਾਕਾਰ ਹੁੰਦੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਅਜਿਹੇ ਬਲੀਦਾਨੀ ਸਨ, ਜਿਨ੍ਹਾਂ ਨੇ ਜ਼ਾਲਮ ਦਾ ਜ਼ਬਰ ਸਹਿ ਰਹੇ ਹਿੰਦੂ ਧਰਮ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ।
ਸਾਡੀਆਂ ਨਾੜਾਂ ਅਤੇ ਦਿਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਖੂਨ ਚੱਲਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਜੀਵ ਜੰਤੂਆਂ ਬਾਰੇ ਮੁੱਢਲੀ ਅਤੇ ਪ੍ਰਮਾਣਿਕ ਜਾਣਕਾਰੀ ਉਪਲਬਧ ਹੈ
ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਸ਼ਾਂਤੀ, ਸਾਂਝ, ਸਦਭਾਵਨਾ, ਸੇਵਾ ਅਤੇ ਸਰਬੱਤ ਦੇ ਭਲੇ ਵਾਲਾ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅੱਜ ਵੀ ਪੂਰਨ ਤੌਰ ‘ਤੇ ਪ੍ਰਸੰਗਿਕ ਹੈ।
ਧਾਰਮਕ ਆਗੂ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਉਸ ਦਾ ਫ਼ਰਜ਼ ਹੈ ਕਿ ਆਪਣੀ ਪ੍ਰਜਾ ਨੂੰ ਇਨਸਾਫ ਦੇਵੇ ਪਰ ਇਸ ਸਮੇਂ ਕਾਜ਼ੀ ਧਾਰਮਕ ਆਗੂ ਰਿਸ਼ਵਤਖੋਰ ਹੋ ਗਏ ਹਨ ਅਤੇ ਵੱਢੀ ਲੈ ਕੇ ਸਹੀ ਗੱਲ ਨਹੀਂ ਕਰਦੇ ।
ਜਨਮ ਅਤੇ ਮੌਤ ਦੇ ਵਿਚਕਾਰ ਦੇ ਸਮੇਂ ਨੂੰ ਜੀਵਨ ਕਿਹਾ ਜਾਂਦਾ ਹੈ। ਗੁਰੂ ਸਾਹਿਬ ਦੀ ਸਿੱਖਿਆ ਇਹ ਹੈ ਕਿ ਆਪਣੇ ਜੀਵਨ ਨੂੰ ਸੁਚੱਜਾ ਬਣਾਓ।