ਕਵਿਤਾ

ਰਹਿ ਜੇ ਨਾ ਅਧੂਰਾ
ਸਮੇਂ ਨੂੰ ਵਿਚਾਰੀਂ, ਸੁਣੀ ਗੁਰੂਆਂ ਦੇ ਬੋਲ ਤੂੰ,
ਵਰੋਸਾਇਆ ਕੀ? ਅਤੇ ਰੱਖਿਆ ਕੀ ਕੋਲ ਤੂੰ?

ਇਨ੍ਹਾਂ ਕੁੜੀਆਂ ਦਾ ਕੀ ਏ!
ਸਭ ਪੀੜਾਂ ਜਰ ਜਾਣ, ਇਨ੍ਹਾਂ ਕੁੜੀਆਂ ਦਾ ਕੀ ਏ!

ਅਦਨੇ ਜਿਹੇ ਆਦਮੀ ਦੀ ਜਗਿਆਸਾ
ਉਸ ਬਾਣੀ ਦੇ ਕੱਦ ਤੋਂ ਬੌਣਾ
ਮੈਂ ਚੁਰਾਹੇ ’ਤੇ ਹੀ ਖੜ੍ਹਾ ਰਹਿ ਜਾਂਦਾ ਹਾਂ

ਸਾਹਿਬਜ਼ਾਦਿਆਂ ਦੀ ਆਵਾਜ਼
ਅਸੀਂ ਰਹਿ ਜਾਈਏ ਭਾਵੇਂ ਚਲੇ ਜਾਈਏ, ਜੜ੍ਹ ਜ਼ੁਲਮ ਦੀ ਸਦਾ ਲਈ ਵੱਢ ਕੇ ਚੱਲੇ।

ਉੱਠ ਤੂੰ ਜੁਝਾਰ!
ਤੇਰੇ ਵਾਂਗ ਪਿਤਾ ਤੇਰੇ, ਬਾਪੂ ਨੂੰ ਵੀ ਤੋਰਿਆ ਸੀ, ਵੇਖ ਦੁਖੀਆਂ ਦੀਆਂ ਅੱਖਾਂ ’ਚ ਸਲ੍ਹਾਬ।

ਲਾ ਲੈ ਜ਼ੋਰ ਸੂਬਿਆ ਓਇ!
ਅਸੀਂ ਪੁੱਤਰ ਗੋਬਿੰਦ ਸਿੰਘ ਦੇ, ਨਹੀਂ ਕਮਜ਼ੋਰ ਸੂਬਿਆ ਓਇ!

ਲਾਸਾਨੀ ਕੁਰਬਾਨੀ
ਕਿਵੇਂ ਭੁਲਾਈਏ ਅਸੀਂ ਦਿਲਾਂ ’ਚੋਂ, ਧਰਮ ਸ਼ਹੀਦੀ ਲਾਲਾਂ ਦਾ?

ਨਿੱਕੀਆਂ ਜਿੰਦਾਂ ਵੱਡੇ ਸਾਕੇ
ਸਵਾ ਲੱਖ ਨਾਲ ਇੱਕ ਸਿੰਘ ਲੜੀ ਜਾਵੇ,
ਚੀਰ ਵੈਰੀ ਨੂੰ ਸਿੰਘ ਵਿੱਚੋਂ ਦੀ ਲੰਘਦਾ ਏ।

ਪੱਗ
ਭੁੱਲ ਕੇ ਹੀਰਿਆ ਪੁੱਤਰਾ ਸੂਰਤ ਸੀਰਤ ਦਾ ਰੋਹਬ ਗੁਆਵੀਂ ਨਾ।

ਕਰ ਧੀ ਨੂੰ ਪਿਆਰ
ਗਲ ਨਾਲ ਲਾ ਤੂੰ ਧੀ ਧਿਆਣੀ।
ਇਹਨੂੰ ਕਦੇ ਨਿਰਬਲ ਨਾ ਜਾਣੀਂ।

ਨਵੀਂ ਪੀੜ੍ਹੀ ਦੇ ਨਾਂ
ਇਹ ਸਿਲਸਿਲਾ ਹੋਰ ਕਿੰਨੀਆਂ ਕੁ ਪੀੜ੍ਹੀਆਂ ਚੱਲੇਗਾ।

ਝੰਡੇ ਫਤਹਿ ਦੇ ਸਿੰਘਾਂ ਝੁਲਾ ਦਿੱਤੇ
ਰਾਜੇ ਸ਼ੀਂਹ ਮੁਕੱਦਮ ਜਦ ਬਣਨ ਕੁੱਤੇ, ਉਦੋਂ ਹੱਕ ਤੇ ਸੱਚ ਨੇ ਰੁਲ੍ਹ ਜਾਂਦੇ।

ਬੰਦਾ ਸਿੰਘ ਬਹਾਦਰ
ਮਾਧੋਦਾਸ ਤੋਂ ਬੰਦਾ ਸਿੰਘ ਬਣਾਇਆ ਬੰਦੇ ਨੂੰ।
ਤੀਰਾਂ ਤੇ ਤਲਵਾਰ ਦੇ ਨਾਲ ਸਜਾਇਆ ਬੰਦੇ ਨੂੰ।

ਝੰਡਾ ਗੱਡਿਆ ਬੰਦਾ ਸਿੰਘ ਬਹਾਦਰ ਨੇ
ਜਿੱਤ ਦਾ ਝੰਡਾ ਗੱਡਿਆ, ਬੰਦਾ ਸਿੰਘ ਬਹਾਦਰ ਨੇ,

ਓਹ ਮਹੀਨਾ ਜੂਨ ਦਾ!
ਨਾ ਕਦੇ ਇਹ ਸੋਚਿਆ ਸੀ, ਨਾ ਕਦੇ ਸੀ ਚਿਤਵਿਆ
ਇਸ ਤਰ੍ਹਾਂ ਮੋੜਨਗੇ, ਇਵਜ਼ ਖਾਧੇ ਲੂਣ ਦਾ।

ਮੇਰਾ ਬੱਚਾ ਸਿੱਖ ਨਾ
ਮੈਂ ਸਿੱਖ ਗੁਰੂ ਦਾ ਪੱਕਾ ਹਾਂ, ਮੈਨੂੰ ਸਿੱਖੀ ਜਾਨ ਤੋਂ ਪਿਆਰੀ ਏ।

ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਜੀ ਬਹਾਦਰ
ਜ਼ਾਲਮ ਸੋਧੇ ਓਸ ਨੇ, ਜੋ ਵੀ ਉਹਦੇ ਨੇੜੇ ਢੁੱਕਿਆ।
ਚੱਲਿਆ ਸਿੱਧਾ ਪੰਜਾਬ ਨੂੰ, ਰਾਹ ਦੇ ਵਿਚ ਕਿਤੇ ਨਾ ਰੁਕਿਆ।

ਬੰਦੇ ਦੇ ਤੀਰਾਂ ਦੇ ਕਿੱਸੇ
ਦੱਸਦੇ ਨੇ ਸਰਹਿੰਦ ਦੇ ਥੇਹ, ਬੰਦੇ ਦੀ ਮਾਰ ਦੇ ਕਿੱਸੇ।
ਉਹਦੇ ਤੀਰਾਂ ਦੇ ਕਿੱਸੇ, ਉਹਦੀ ਤਲਵਾਰ ਦੇ ਕਿੱਸੇ।

ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ
ਬੰਦਾ ਸਿੰਘ ਬਹਾਦਰ ਦੀ, ਜੱਗ ਵਿਚ ਜ਼ਿੰਦਾ ਰਹੂ ਕੁਰਬਾਨੀ!

ਸ੍ਰੀ ਰਵਿੰਦਰ ਨਾਥ ਟੈਗੋਰ ਦੀ ਨਜ਼ਰ ਵਿਚ ਬਾਬਾ ਬੰਦਾ ਸਿੰਘ ਬਹਾਦਰ
ਸ੍ਰੀ ਰਵਿੰਦਰ ਨਾਥ ਟੈਗੋਰ ਕਹਿੰਦੇ ਹਨ, ਗੁਰੂ ਸਾਹਿਬਾਨ ਦੀ ਪ੍ਰੇਰਨਾ ਸਦਕਾ ਪੰਜਾਬ ਵਿਚ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਪੈਦਾ ਹੋ ਗਏ ਤੇ ‘ਵਾਹਿਗੁਰੂ ਜੀ ਕੀ ਫ਼ਤਿਹ’ ਦੇ ਜੈਕਾਰੇ ਗਜਾਉਣ ਲੱਗੇ ਜਿਨ੍ਹਾਂ ਦੀ ਆਵਾਜ਼ ਦੂਰ ਤਕ ਗੂੰਜਣ ਲੱਗੀ।

ਹਾਏ ਮਾਂ! ਐਵੇਂ ਨਾ ਮੈਨੂੰ ਮਾਰ!
ਨੰਨ੍ਹੀਂ ਛਾਂ ਘਰ ਦਾ ਸ਼ਿੰਗਾਰ, ਹਾਏ ਮਾਂ! ਐਵੇਂ ਨਾ ਮੈਨੂੰ ਮਾਰ!

ਸ਼ਹੀਦਾਂ ਦੇ ਸਿਰਤਾਜ
‘ਤੇਰਾ ਕੀਆ ਮੀਠਾ ਲਾਗੇ’, ਕਹੀ ਜਾਂਦੇ ਗੁਰੂ ਅਰਜਨ।

ਸ਼ੇਰ ਮਰਦ ਦਲੇਰ ਬਾਬਾ ਬੰਦਾ ਸਿੰਘ ਬਹਾਦਰ
ਬੰਦਾ ਸਿੰਘ ਬਹਾਦਰ ਨੇ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ।

ਸਰਹਿੰਦ ਫਤਹਿ ਦਾ 300 ਸਾਲਾ ਦਿਵਸ ਮਨਾ ਲਈਏ
ਗੁਰਾਂ ਨੇ ਬਾਣੀ ਅੰਦਰ ਉੱਤਮ ਹੁਕਮ ਸੁਣਾਇਆ ਜੋ।
ਬੰਦਾ ਸਿੰਘ ਨੇ ਜੀਵਨ ਅੰਦਰ ਖੂਬ ਕਮਾਇਆ ਓਹ।

ਬਾਬਾ ਬੰਦਾ ਸਿੰਘ ਬਹਾਦਰ
ਇੱਟ-ਇੱਟ ਸਰਹਿੰਦ ਦੀ ਉਖੜ ਡਿੱਗੀ,
ਲੜਿਆ ਖੁਣਸ ਖਾ ਕੇ ਜਦੋਂ ਬੀਰ-ਬੰਦਾ।

ਕੀ ਫਾਇਦਾ?
ਹੱਥ ਦੋ ਨਾ ਕਰਨ ਸੇਵਾ, ਹੱਥ ਜੋੜ ਵਿਖਾਉਣ ਦਾ ਕੀ ਫਾਇਦਾ?

ਖਾਲਸੇ ਦੀ ਸ਼ਾਨ
ਪੰਥ ਖਾਲਸਾ ਗੁਰੂ ਤੋਂ, ਇਕ ਵਿਸਵਾ ਮਹਾਨ ਹੈ।
ਖਾਲਸੇ ਦੀ ਦੁਨੀਆਂ ’ਤੇ, ਵੱਖਰੀ ਹੀ ਸ਼ਾਨ ਹੈ।

ਉੱਠੋ ਕੋਈ ਸੀਸ ਦੀ ਹੈ ਚਾਹ
ਦਇਆ, ਧਰਮ ਤੇ ਹਿੰਮਤ ਚੰਦ, ਫਿਰ ਵਾਰੋ-ਵਾਰੀ ਆਏ।
ਮੋਹਕਮ ਚੰਦ ਤੇ ਸਾਹਿਬ ਚੰਦ, ਸਿਰ ਲੇਖੇ ਵਤਨਾਂ ਲਾਏ।

ਅਸੀਂ ਆਪਣਾ ਸਮਾਜਕ ਫਰਜ਼ ਨਿਭਾਉਣਾ ਹੈ
ਭਾਈ ਘਨੱਈਆ ਜੀ ਦੇ ਵਿਖਾਏ ਰਸਤੇ ਚੱਲ ਕੇ,
ਅਸੀਂ ਖੂਨ ਦਾਨ ਕਰਨ ਦਾ ਵਿਸ਼ਵ ਰਿਕਾਰਡ ਬਣਾਉਣਾ ਹੈ।

ਪੁੱਤ ਜੇ ਮੰਗਦੇ ਹੋ!
ਪੁੱਤਰ ਵਾਰ ਕੇ ਕਾਇਮ ਧਰਮ ਰਹੇ,
ਕਲਗੀਧਰ ਦੀ ਵੱਖਰੀ ਮੰਗ ਵੇਖੋ!

ਨਫ਼ਰਤ ਨਹੀਂ, ਪਿਆਰ!
ਅਗਿਆਨ ਅੰਧੇਰਾ ਦੁਨੀਆਂ ਉੱਤੇ, ਜੋ ਥਾਂ-ਥਾਂ ਬੈਠਾ ਪੈਰ ਪਸਾਰੇ,
ਗੁਰਮਤਿ ਗਿਆਨ ਦੀ ਲੋਅ ਜਗਾ ਕੇ, ਰੂਹਾਂ ਉਸ ਤੋਂ ਮੁਕਤ ਕਰਾਈਏ।

ਬਾਣੀ ਬਾਬੇ ਨਾਨਕ ਦੀ
ਬਾਣੀ ਗੁਰੂ, ਗੁਰੂ ਹੈ ਬਾਣੀ; ਬਾਣੀ ਬਾਬੇ ਨਾਨਕ ਦੀ।

ਭਾਈ ਨੰਦ ਲਾਲ ਜੀ ‘ਗੋਇਆ’
ਡੁੱਬਦੇ ਸਾਹਿਤ-ਗ੍ਰੰਥ ਦੇ ਬੁਲਬੁਲੇ ਤੋਂ, ਨੰਦ ਲਾਲ ਨੂੰ ਖੂਨੀ ਇਤਿਹਾਸ ਦਿੱਸਿਆ।

ਸਾਡੀ ਮਾਂ ਬੋਲੀ
ਭਲਾ ਏਸ ਨੇ ਸਦਾ ਸਭਸ ਦਾ ਮੰਗਿਆ ਹੈ,
ਵੱਡੀ ਪਰਉਪਕਾਰੀ ਸਾਡੀ ਮਾਂ ਬੋਲੀ।

ਅਰਜ਼
ਤੇਰੀ ਜੂਹ ਅੰਦਰ, ਨੰਦ ਲਾਲ ਆਖੇ, ਤੂੰ ਹੀ ਤੂੰ ਹੈਂ ਤੂੰ, ਤੂੰ ਹੀ ਤੂੰ ਹੈਂ ਤੂੰ।

ਭਾਈ ਤਾਰੂ ਸਿੰਘ ਤੇਰੀ ਧੰਨ ਹੈ ਕਮਾਈ
ਕੇਸ ਨਾ ਕਟਾਏ ਭਾਵੇਂ ਖੋਪਰੀ ਲੁਹਾਈ,
ਭਾਈ ਤਾਰੂ ਸਿੰਘ ਤੇਰੀ ਧੰਨ ਹੈ ਕਮਾਈ।